ਸਾਥੀ ਟਿਵਾਣਾ wrote 4 months ago: ਨਗਰ-ਕੀਰਤਨ ਪੀਲ਼ੀਆਂ ਪੱਗਾਂ ਲਿਸ਼ਕਣ ਕਿਰਪਾਨਾ ਮਨਜੀਤ ਸਿੰਘ ਚਾਤ੍ਰਿਕ … more →
ਸਾਥੀ ਟਿਵਾਣਾ wrote 4 months ago: ਖੇਡ ਫੁਹਾਰੇ ਬੱਚੇ ਫੜਦੇ ਇੰਦਰਧਨੁਸ਼ ਮਨਜੀਤ ਸਿੰਘ ਚਾਤ੍ਰਿਕ … more →
ਸਾਥੀ ਟਿਵਾਣਾ wrote 5 months ago: ਕਾਟੋ* ਮਾਰੀ ਕਾਰ ਨੇ ਚਿੜੀਆਂ ਚੂੰ ਚੂੰ ਲਾਈ ਕਾਂਵਾਂ ਰੌਲ਼ਾ ਪਾਇਆ ਮਨਜੀਤ ਸਿੰਘ ਚਾਤ੍ਰਿਕ * ਕਾਟੋ = ਗਲਹਿਰੀ/ਗਾਲ੍ਹੜ … more →
ਸਾਥੀ ਟਿਵਾਣਾ wrote 5 months ago: ਪੱਤ ਉਨਾਬੀ ਫੁੱਲ ਗੁਲਾਬੀ ਕੰਡੇ ਕਾਲ਼ੇ ਮਨਜੀਤ ਸਿੰਘ ਚਾਤ੍ਰਿਕ … more →
ਸਾਥੀ ਟਿਵਾਣਾ wrote 5 months ago: ਹਰੇ ਭਰੇ ਰੁੱਖ ਸੰਘਣੇ ਪੱਤੇ ਝੀਤਾਂ ਚੋਂ ਰੱਬ ਤੱਕੇ ਮਨਜੀਤ ਸਿੰਘ ਚਾਤ੍ਰਿਕ … more →
ਸਾਥੀ ਟਿਵਾਣਾ wrote 5 months ago: ਕਵੀ ਦਰਬਾਰ ਬਹੁਤੇ ਵਕਤਾ ਸਰੋਤੇ ਦਰਕਾਰ ਮਨਜੀਤ ਸਿੰਘ ਚਾਤ੍ਰਿਕ … more →