gurpreet wrote 2 days ago: ਲੱਕੜਹਾਰਾ ਸੁੱਤਾ ਰੁੱਖ ਹੇਠ ਹੱਥ ਕੁਹਾੜਾ ਚਰਨਜੀਤ ਸਿੰਘ … more →
gurpreet wrote 2 days ago: ਇਕ ਪਲ ਰੁਕਿਆ ਹੱਥ ਅਗਲੇ ਪਲ ਲਾ ‘ਤੀ ਅੱਗ ਪਰਾਲੀ ਨੂੰ ਗੁਰਲਾਭ ਸਿੰਘ ਸਰਾਂ … more →
ਸਾਥੀ ਟਿਵਾਣਾ wrote 1 week ago: ਸੁੰਨੀ ਸੜਕ ਗਲ਼ ਲਗ ਬੈਠੇ ਰੁੱਖੋਂ ਵਿਛੜੇ ਪੱਤੇ ਸੰਦੀਪ ਧਨੋਆ … more →
Gurmeet Sandhu wrote 1 week ago: ਕੱਤਕ ਮਹੀਨੇ ਸੂਰਜ ਰੁੱਖਾਂ ਦਾ ਪਰਛਾਵਾਂ ਪੱਤਾ ਟਾਵਾਂ ਟਾਵਾਂ ਗੁਰਮੀਤ ਸੰਧੂ … more →
Gurmeet Sandhu wrote 2 weeks ago: ਸੁੰਨੇ ਰੁੱਖ - ਅੱਖਾਂ ਮੁੰਦੀਆਂ ਦਿਸਣ ਭਰੇ-ਭਰਾਏ ਗੁਰਮੀਤ ਸੰਧੂ … more →
Gurmeet Sandhu wrote 2 weeks ago: ਪੌਣ ਥੱਕ ਗਈ ਟੀਸੀ ਵਾਲਾ ਪੱਤਾ ਰੁੱਖ ਦੇ ਪੈਰੀਂ ਆਣ ਡਿੱਗਾ ਗੁਰਮੀਤ ਸੰਧੂ … more →
gurpreet wrote 1 month ago: ਪੱਤਿਆਂ ਨੇ ਕਿਹਾ ਐਨਾ ਹੀ ਸਾਥ ਸੀ ਰੁੱਖ ਰੋ ਪਏ ਅਸ਼ੋਕ ਆਨਨ ਅਨੁਵਾਦ : ਗੁਰਪ੍ਰੀਤ ਭਾਰਤੀ ਹਾਇਕੂ ਵਿਚੋਂ ਧੰਨਵਾਦ ਸਹਿਤ … more →
ਸਾਥੀ ਟਿਵਾਣਾ wrote 1 month ago: ਪਤਝੜ ਮਿਹਰਬਾਨ - ਹੌਲ਼ੀ ਹੌਲ਼ੀ ਬੁਝ ਰਹੀ ਰੱਖਾਂ ਦੀ ਮੁਸਕਾਨ ਅਮਰਜੀਤ ਸਾਥੀ … more →
ਸਾਥੀ ਟਿਵਾਣਾ wrote 1 month ago: ਸੁੱਕੇ ਪੱਤੇ ਟਹਿਣੀ ‘ਤੇ ਸੰਗੀਤ ਦਿੰਦੇ ਰੁਮਕਦੀ ‘ਵਾ ਨਾਲ਼ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 1 month ago: ਮੇਪਲ ਪੱਤੇ ਝੜਦੇ - ਯਾਦਾਂ ਦੇ ਵਿਚ ਖੜਕਦੇ ਪੱਤੇ ਪਿੱਪਲ਼ ਦੇ ਬਲਰਾਜ ਚੀਮਾ ਨੋਟ: ਮੇਪਲ: ਕੈਨੇਡਾ ਦਾ ਰਾਸ਼ਟਰੀ ਰੁੱਖ ਜਿਸ ਦ … more →
ਸਾਥੀ ਟਿਵਾਣਾ wrote 1 month ago: ਦੋ ਬੱਤੀਆਂ ਵਿਚ ਰੁੱਖ ਪੱਤਿਆਂ ਦੇ ਪਰਛਾਂਵੇਂ ਖੇਡਣ ਅੱਖ ਮਚੋਲੀ ਬਲਰਾਜ ਚੀਮਾ … more →
Gurmeet Sandhu wrote 2 months ago: ਉਡ ਗਿਐ ਸ਼ਾਮੀ ਚੱਕੀਰਾਹਾ ਵੀ ਸੁੱਕੇ ਰੁੱਖ ਤੋਂ ਗੁਰਮੀਤ ਸੰਧੂ … more →
ਸਾਥੀ ਟਿਵਾਣਾ wrote 3 months ago: ਸੁੱਕਾ ਰੁੱਖ ਨਿਪੱਤਰੇ ਟਾਹਣ ਸਿਰ ਤੂਫਾਨ ਪਿਆਰਾ ਸਿੰਘ ਕੁਦੌਵਾਲ਼ … more →
ਸਾਥੀ ਟਿਵਾਣਾ wrote 3 months ago: ਹਵਾ ਦੀ ਆਵਾਜ਼ ਬਿਰਖਾਂ ਦਾ ਗੀਤ ਪੱਤਿਆਂ ਦੇ ਸਾਜ਼ ਸੁਰਿੰਦਰ ਟਿਵਾਣਾ … more →
pankiti wrote 1 year ago: ਇਕ ਰੁੱਤ ਪੱਤੇ ਦੇ ਜਾਂਦੀ ਹੈ ਦੂਜੀ ਲੈ ਜਾਂਦੀ ਹੈ ਬਿਰਖ ਕਿਸੇ ਰੁਤ ਦਾ ਹੱਥ ਨਹੀਂ ਫੜਦਾ … more →
pankiti wrote 1 year ago: ਕੋਈ ਬਿਰਖ ਦੀ ਛਾਂ ਵਿਚ ਬੈਠਦਾ ਹੈ ਕੋਈ ਛਾਂ ਉੱਤੇ ਬਿਰਖ ਦੋਹਾਂ ਨੂੰ ਛਾਂ ਦਿੰਦਾ ਹੈ … more →
pankiti wrote 2 years ago: ਬਿਰਖ ਪੌਣ `ਚੋਂ ਜ਼ਹਿਰ ਚੂਸਦੇ ਹਨ ਕਵੀ ਸ਼ਬਦਾਂ `ਚੋਂ ਕਸੈਲ ਦੋਹਾਂ ਬਾਝੋਂ ਅਸੀ ਜਿਉਂ ਨਹੀਂ ਸਕਦੇ … more →