ਪਾੜ੍ਹਾ ਪੁੱਜਾ ਡੇਰੇ ਭੱਜ ਸਕੂਲੋਂ ਹੋਇਆ ਰੋਜ਼ਗਾਰ ਦੇ ਨੇੜੇ ਗੁਰਿੰਦਰਜੀਤ ਸਿੰਘ… more →
ਪੰਜਾਬੀ ਹਾਇਕੂ Punjabi Haikuਸਾਥੀ ਟਿਵਾਣਾ wrote 20 hours ago: ਪਾੜ੍ਹਾ ਪੁੱਜਾ ਡੇਰੇ ਭੱਜ ਸਕੂਲੋਂ ਹੋਇਆ ਰੋਜ਼ਗਾਰ ਦੇ ਨੇੜੇ ਗੁਰਿੰਦਰਜੀਤ ਸਿੰਘ … more →
ਸਾਥੀ ਟਿਵਾਣਾ wrote 1 day ago: ਬਾਪੂ ਜਥੇਦਾਰ ਪੁੱਤ ਕੰਨੀਂ ਮੁੰਦਰਾਂ ਕੱਟੇ ਹੋਏ ਵਾਲ਼ ਮੋਹਨ ਗਿੱਲ … more →
ਸਾਥੀ ਟਿਵਾਣਾ wrote 2 days ago: ਅੱਖ ਕਾਸ਼ਨੀ ਕੱਢੇ ਫੁੱਲਕਾਰੀ ਧਾਗਾ ਰੇਸ਼ਮ ਦਾ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 3 days ago: ਚੋਂਦੀਆਂ ਟਿੰਡਾਂ ਭਰ ਕੇ ਚੱਲੀਆਂ ਪਹੁੰਚੀਆਂ ਖਾਲੀ ਅਮਰਜੀਤ ਸਾਥੀ … more →
gurpreet wrote 6 days ago: ਲੱਕੜਹਾਰਾ ਸੁੱਤਾ ਰੁੱਖ ਹੇਠ ਹੱਥ ਕੁਹਾੜਾ ਚਰਨਜੀਤ ਸਿੰਘ … more →
gurpreet wrote 6 days ago: ਇਕ ਪਲ ਰੁਕਿਆ ਹੱਥ ਅਗਲੇ ਪਲ ਲਾ ‘ਤੀ ਅੱਗ ਪਰਾਲੀ ਨੂੰ ਗੁਰਲਾਭ ਸਿੰਘ ਸਰਾਂ … more →
gurpreet wrote 1 week ago: ਕੋਠੇ ਚੜ੍ਹ ਕੇ ਦੇਖਿਆ ਟਾਵਰ ਮੰਦਰ ਚਾਰ-ਚੁਫੇਰੇ ਰੁੱਖ ਟਾਂਵਾਂ-ਟਾਂਵਾਂ ਪਰਾਗ ਰਾਜ ਸਿੰਗਲਾ … more →
Gurmeet Sandhu wrote 1 week ago: ਅੱਜ ਵੀ ਓਹੀ ਖਬਰ ਪੈਸੇ ਲੈਂਦਾ ਫੜ੍ਹਿਆ ਪੈਸੇ ਦੇ ਕੇ ਛੁੱਟਿਆ ਗੁਰਮੀਤ ਸੰਧੂ … more →
ਸਾਥੀ ਟਿਵਾਣਾ wrote 2 weeks ago: ਫੁੱਲ ਚੜ੍ਹਾਉਂਦੇ ਲੋਕ ਬੁੱਤ ਨੂੰ ਜਾਂ ਕਿ ਉਸਦੀ ਸੋਚ ਨੂੰ ? ਹਰਵੀਰ ਸਿੰਘ ਵਿਰਕ … more →
ਸਾਥੀ ਟਿਵਾਣਾ wrote 2 weeks ago: ਇਕੋ ਸਰਵਰ ਹਰੀਮੰਦਰ ਦਾ ਅਕਸ ਤੇ ਪੁਨਿਆਂ ਦਾ ਚੰਨ ਅਮਰਜੀਤ ਸਾਥੀ … more →
ਸਾਥੀ ਟਿਵਾਣਾ wrote 3 weeks ago: ਸ਼ਮਸ਼ਾਨ ਘਾਟ - ਘਾਹ ਵਿਚ ਲੁਕੀ ਸਮਾਧ ਸੁੱਕੀ ਕਿੱਕਰ ਕੋਲ਼ ਦਵਿੰਦਰ ਪੂਨੀਆ … more →
gurpreet wrote 3 weeks ago: ਭੋਰ ਭੋਰ ਚਿੜੀਆਂ ਨੂੰ ਪਾਵੇ ਮੰਜੇ ‘ਤੇ ਬੈਠਾ ਬਾਪੂ ਰੋਟੀ ਖਾਵੇ ਤਨਵੀਰ … more →
ਸਾਥੀ ਟਿਵਾਣਾ wrote 3 weeks ago: ਪਾਟੇ ਲੀੜਿਆਂ ਵਾਲ਼ੀ ਮਾਈ ਚੁਗੇ ਕਪਾਹ ਜਗਜੀਤ ਸੰਧੂ … more →
gurpreet wrote 4 weeks ago: ਨਹਿਰ ਖਾਲ੍ਹੀ ਪਿਆਸੇ ਰੁੱਖ ਮੁਰਝਾਏ ਮਨੁੱਖ ਬਲਜੀਤ ਪਾਲ ਸਿੰਘ … more →
gurpreet wrote 4 weeks ago: ਉਹ ਵੀ ਮੈਨੂੰ ਜਾਣਦਾ ਉਹ ਵੀ ਮੈਨੂੰ ਜਾਣਦੀ ਮੈਂ ਨਾ ਜਾਣਾ ਮੈਂ ਨੂੰ ਪਰਾਗ ਰਾਜ ਸਿੰਗਲਾ … more →
gurpreet wrote 1 month ago: ਠਾਹ-ਠੂਹ ਠਾਹ-ਠੂਹ ਗੂੰਜੇ ਹਰ ਵਿਹੜਾ ਨਾਨਕ ਦਾ ਘਰ ਕਿਹੜਾ ਗੁਰਪ੍ਰੀਤ … more →
ਸਾਥੀ ਟਿਵਾਣਾ wrote 1 month ago: ਦਿਨ ਚੜ੍ਹਦੇ ਦੀ ਧੁੱਪ ਰਾਤੀਂ ਪੀ ਕੇ ਬੁੱਕਦਾ ਸਵੇਰੇ ਕਾਕਾ ਚੁੱਪ ਅਮਰਜੀਤ ਸਾਥੀ … more →
gurpreet wrote 1 month ago: ਇਧਰ ਉਧਰ ਝਾਕਦੀ ਹੱਥ ‘ਚ ਕੱਢਿਆ ਝੋਲਾ ਕੰਨ ਨਾਲ ਮੋਬਾਇਲ ਗੁਰਪ੍ਰੀਤ … more →