ਸਾਥੀ ਟਿਵਾਣਾ wrote 5 months ago:
ਸਾਇਕਲ ਤੋਂ ਡਿੱਗਾ ਦੋ ਥਾਈਂ ਟੁੱਟੀ ਜੋਤਸ਼ੀ ਦੀ ਲੱਤ ਬਲਜੀਤ ਪਾਲ ਸਿੰਘ … more →
Tags: ਜੀਵਨ/Life, ਲੇਖਕ, ਬਲਜੀਤ ਪਾਲ ਸਿੰਘ
ਸਾਥੀ ਟਿਵਾਣਾ wrote 5 months ago:
ਲੱਗਾ ਬਿਜਲੀ ਕੱਟ - ਖੇਤ ਭਰਨ ਨੂੰ ਬੈਠਾ ਬੱਦਲ਼ ਕੋਸੇ ਜੱਟ ਦਰਬਾਰਾ ਸਿੰਘ … more →
Tags: ਜੀਵਨ/Life, ਲੇਖਕ, ਦਰਬਾਰਾ ਸਿੰਘ
ਸਾਥੀ ਟਿਵਾਣਾ wrote 5 months ago:
ਬਾਏ ਆਖਦੇ ਰੁੱਖਾਂ ਨੂੰ ਪੱਤੇ ਧਰਤੀ ਚੁੰਮਣ ਗੁਰਪ੍ਰੀਤ … more →
Tags: ਕੁਦਰਤ/Nature, ਲੇਖਕ, ਗੁਰਪ੍ਰੀਤ
ਸਾਥੀ ਟਿਵਾਣਾ wrote 5 months ago:
ਟੁੱਟਿਆ ਪੱਤਾ ਡਿੱਗਿਆ ਜ਼ਮੀਨ ‘ਤੇ ਤਾਰਾ ਬਲੈਕ ਹੋਲ ‘ਚ ਅੰਬਰੀਸ਼ … more →
Tags: ਕੁਦਰਤ/Nature, ਲੇਖਕ, ਅੰਬਰੀਸ਼
ਸਾਥੀ ਟਿਵਾਣਾ wrote 5 months ago:
ਪਰਦੇਸੀਂ ਵਸਦੇ ਨੂੰ ਦਿੱਤੀ ਖ਼ਬਰ ਗਵਾਢੀ ਬਾਪੂ ਹੋ ਗਿਆ ਪੂਰਾ ਦਰਬਾਰਾ ਸਿੰਘ … more →
Tags: ਜੀਵਨ/Life, ਲੇਖਕ, ਦਰਬਾਰਾ ਸਿੰਘ
ਸਾਥੀ ਟਿਵਾਣਾ wrote 5 months ago:
ਅਮ੍ਰਿਤ ਵੇਲ਼ੇ ਮੀਂਹ ਸੋਚਾਂ ਸੁਣਾਂ ਗੁਰਬਾਣੀ ਕਿ ਆਵਾਜ਼ ਮੀਂਹ ਦੀ ਅੰਬਰੀਸ਼ … more →
Tags: ਜੀਵਨ/Life, ਲੇਖਕ, ਅੰਬਰੀਸ਼
ਸਾਥੀ ਟਿਵਾਣਾ wrote 5 months ago:
ਛੱਤੇ ਅੰਦਰ ਦੋਵੇਂ – ਮਿੱਠਾ ਮਖਿਆਲ਼ ਵੀ ਮੱਖੀਆਂ ਦੇ ਡੰਗ ਵੀ ਦਰਬਾਰਾ ਸਿੰਘ … more →
Tags: ਕੁਦਰਤ/Nature, ਲੇਖਕ, ਦਰਬਾਰਾ ਸਿੰਘ
ਸਾਥੀ ਟਿਵਾਣਾ wrote 5 months ago:
ਬਿੱਲੀ ਬੋਲੀ ਭੱਜੇ ਆਉਣ ਸਾਰੇ ਬਲੂੰਗੜੇ ਗੁਰਨੈਬ ਮਘਾਣੀਆ … more →
Tags: ਜੀਵਨ/Life, ਲੇਖਕ, ਗੁਰਨੈਬ ਮਘਾਣੀਆ
ਸਾਥੀ ਟਿਵਾਣਾ wrote 5 months ago:
ਸ਼ਾਂਤੀ-ਪਾਠ ਦੀ ਸ਼ਾਨ ਚੁਗਣ ਆਏ ਕਾਂ ਹੈਰਾਨ ਪਰੇਸ਼ਾਨ ਦਰਬਾਰਾ ਸਿੰਘ … more →
Tags: ਜੀਵਨ/Life, ਲੇਖਕ, ਦਰਬਾਰਾ ਸਿੰਘ
ਸਾਥੀ ਟਿਵਾਣਾ wrote 5 months ago:
ਸਾਗਰ ਕੰਢੇ ਬੰਦਾ ਸਿੱਪੀਆਂ ਚੁਗਦਾ ਗਾਵੇ ‘ਮੋਤੀ ਤੇ ਮੰਦਰ ਉੱਸਰੇ’ ਦਰਬਾਰਾ ਸਿੰਘ … more →
Tags: ਕੁਦਰਤ/Nature, ਜੀਵਨ/Life, ਲੇਖਕ, ਦਰਬਾਰਾ ਸਿੰਘ
ਸਾਥੀ ਟਿਵਾਣਾ wrote 5 months ago:
ਰਾਮ ਰਹੀਮ ਮਿਲੇ ਮੰਦਰ ਮਸਜਿਦ ਬਾਹਰ ਗਲਵਕੜੀ ਪਾ ਕੇ ਗੁਰਪ੍ਰੀਤ … more →
Tags: ਜੀਵਨ/Life, ਧਰਮ/Religion, ਲੇਖਕ, ਗੁਰਪ੍ਰੀਤ
ਸਾਥੀ ਟਿਵਾਣਾ wrote 5 months ago:
ਇਕ ਪੱਤਾ ਪੱਤਿਆਂ ਦੇ ਢੇਰ ਤੋਂ ਪਰ੍ਹਾਂ ਇੱਕਲਾ ਗੁਰਪ੍ਰੀਤ … more →
Tags: ਕੁਦਰਤ/Nature, ਲੇਖਕ, ਗੁਰਪ੍ਰੀਤ
ਸਾਥੀ ਟਿਵਾਣਾ wrote 5 months ago:
ਰਸਤਾ ਕੱਟਦੀ ਬਿੱਲੀ ਸੜਕ ‘ਤੇ ਗਈ ਕੱਟੀ ਆਪ ਗੁਰਨੈਬ ਮਘਾਣੀਆ … more →
Tags: ਲੇਖਕ, ਗੁਰਨੈਬ ਮਘਾਣੀਆ
ਸਾਥੀ ਟਿਵਾਣਾ wrote 5 months ago:
ਕਿਤਾਬਾਂ ‘ਚ ਲੁਕੀਆਂ ਮਿੱਤਰਾਂ ਦੀਆਂ ਮੂਰਤਾਂ ਸਕੂਲ ਚੱਲੀਆਂ ਗੁਰਪ੍ਰੀਤ … more →
Tags: ਜੀਵਨ/Life, ਲੇਖਕ, ਗੁਰਪ੍ਰੀਤ
ਸਾਥੀ ਟਿਵਾਣਾ wrote 5 months ago:
ਬੱਚੇ ਨੂੰ ਬੁਖਾਰ - ਬੂਹਾ, ਖਿੜਕੀ, ਪਰਦੇ ਸਾਰਾ ਘਰ ਬੀਮਾਰ ਬਲਜੀਤ ਪਾਲ ਸਿੰਘ … more →
Tags: ਜਾਪਾਨ/Japan, ਲੇਖਕ, ਬਲਜੀਤ ਪਾਲ ਸਿੰਘ
ਸਾਥੀ ਟਿਵਾਣਾ wrote 5 months ago:
ਕਦ ਕੋਈ ਭਰੂ ਹੁੰਗਾਰਾ ਬੇਬੇ ਬੈਠ ਉਡੀਕੇ ਬੋਲੇ ਟੱਬਰ ਸਾਰਾ ਗੁਰਨੈਬ ਮਘਾਣੀਆ … more →
Tags: ਜੀਵਨ/Life, ਲੇਖਕ, ਗੁਰਨੈਬ ਮਘਾਣੀਆ
ਸਾਥੀ ਟਿਵਾਣਾ wrote 5 months ago:
ਵਿਕਾਸ ਬੱਤੀਆਂ - ਕਿਤੇ ਕਿਤੇ ਰੋਸ਼ਨੀ ਬਾਕੀ ਜਗਤ ਹਨੇਰਾ ਦਰਬਾਰਾ ਸਿੰਘ … more →
Tags: ਜੀਵਨ/Life, ਲੇਖਕ, ਦਰਬਾਰਾ ਸਿੰਘ
ਸਾਥੀ ਟਿਵਾਣਾ wrote 5 months ago:
ਟੀਸੀ ਚੜ੍ਹਿਆ ਊਤ ਆਪਣੇ ਵੱਲ ਨੂੰ ਸਿੰਨ੍ਹੇ ਬਾਂਦਰ ਹੱਥ ਬੰਦੂਕ ਕੁਲਦੀਪ ਸਿੰਘ ਦੀਪ … more →
Tags: ਜੀਵਨ/Life, ਲੇਖਕ, ਕੁਲਦੀਪ ਸਿੰਘ ਦੀਪ
gurpreet wrote 5 months ago:
ਅੰਬਰੀ ਕੂੰਜਾਂ ਭਾਲਣ ਰਿਜ਼ਕ ਉਡਣ ਪਾਲ਼ੋ-ਪਾਲ਼ ਅਕਬਰ ਸਿੰਘ … more →
Tags: ਲੇਖਕ, ਪੰਛੀ, ਅਕਬਰ ਸਿੰਘ
Next →