Lost your password?

Blogs about: ਪੰਛੀ ਕੁਦਰਤnature

Featured Blog

ਬਤਖ਼ਾਂ2 comments

ਸਾਥੀ ਟਿਵਾਣਾ wrote 1 day ago: ਆਪਣੇ ਖੰਭ ਸੰਭਾਲ਼ ਝੀਲ ‘ਚ ਬਤਖ਼ਾਂ ਤੈਰਨ ਲੈ ਪਰਛਾਵੇਂ ਨਾਲ਼ ਜਗਜੀਤ ਸੰਧੂ … more →

Tags: ਜਗਜੀਤ ਸੰਧੂ

ਇੱਕਸਾਰ2 comments

ਸਾਥੀ ਟਿਵਾਣਾ wrote 1 week ago: ਕੂੰਜਾਂ ਦੀ ਡਾਰ ਉਡੇ ਇੱਕਸਾਰ ਫੌਜੀ ਮੁਸਕਰਾਇਆ ਗੁਰਿੰਦਰਜੀਤ ਸਿੰਘ … more →

Tags: ਕੁਦਰਤ/Nature, ਗੁਰਿੰਦਰਜੀਤ ਸਿੰਘ, ਜੀਵਨ/Life

ਜੀਵਨ ਧੰਦਾ

ਸਾਥੀ ਟਿਵਾਣਾ wrote 1 week ago: ਰੋਹੀ ਰੁੱਖ ‘ਤੇ ਆਲ੍ਹਣਾ ਸਾਰਾ ਦਿਨ ਚਿੜੀਆਂ ਦਾ ਧੰਦਾ ਚੋਗ ਦੇਣੀ ਬੋਟ ਪਾਲਣਾ ਗੁਰਪ੍ਰੀਤ ਮਾਨ … more →

Tags: ਕੁਦਰਤ/Nature, ਗੁਰਪ੍ਰੀਤ ਮਾਨ

ਨਿਆਗਰਾ ਫਾਲਜ਼

ਸਾਥੀ ਟਿਵਾਣਾ wrote 3 weeks ago: Beside colossal falls lights out; even brighter milky birds soar ਬੱਤੀਆਂ ਬੁਝੀਆਂ ਵਿਰਾਟ ਝਰਨੇ ‘ਤੇ … more →

Tags: ਕੁਦਰਤ/Nature, ਕੈਨੇਡਾ/Canada, ਤਿਸਜੋਤ

ਆਲ੍ਹਣਾ

ਸਾਥੀ ਟਿਵਾਣਾ wrote 3 weeks ago: ਸਰੀਏ ਦੇ ਢੇਰ ‘ਚ ਕਬੂਤਰ ਦਾ ਆਲ੍ਹਣਾ ਵਿਚ ਬੋਟ ਚਹਿਕਣ ਹਰਜੀਤ ਜਨੋਹਾ … more →

Tags: ਕੁਦਰਤ/Nature, ਜੀਵਨ/Life, ਹਰਜੀਤ ਜਨੋਹਾ

ਤਲਾਸ਼

gurpreet wrote 1 month ago: ਸਾਰੇ ਪਾਸੇ ਝੋਨਾ ਕਿਥੇ ਦੇਵੇ ਟਟੀਹਰੀ ਅੰਡੇ ਮਨਦੀਪ ਗੋਲਡੀ … more →

Tags: ਵਾਤਾਵਰਣ, ਮਨਦੀਪ ਗੋਲਡੀ

ਚੱਕੀਰਾਹੇ1 comment

ਸਾਥੀ ਟਿਵਾਣਾ wrote 2 months ago: Woodpeckers too at work on my house John Brandi ਚੱਕੀਰਾਹੇ ਵੀ ਕੰਮ ਕਰ ਰਹੇ ਮੇਰੇ ਘਰ’ ਤੇ ਜੌਨ ਬਰੈਂਡੀ … more →

Tags: ਅਨੁਵਾਦ, ਅਮਰੀਕਾ/USA, ਜੌਨ ਬਰੈਂਡੀ/John Brandi

ਐੱਨਟੀਨਾ

ਸਾਥੀ ਟਿਵਾਣਾ wrote 2 months ago: ਚੀਨਾ ਕਬੂਤਰ ਛੱਤਰੀ ਦੀ ਥਾਂ ਐੱਨਟੀਨੇ ‘ਤੇ ਉਤਰਿਆ ਦਰਬਾਰਾ ਸਿੰਘ … more →

Tags: ਜੀਵਨ/Life, ਦਰਬਾਰਾ ਸਿੰਘ

ਰੰਗਲੇ ਪੰਛੀ4 comments

ਸਾਥੀ ਟਿਵਾਣਾ wrote 2 months ago: ਜਿੱਥੇ ਸੂਰਜ ਡੁੱਬਿਆ ਓਥੋਂ ਹੀ ਉੱਡੇ ਨੇ ਰੰਗ ਬਰੰਗੇ ਪੰਛੀ ਜਗਜੀਤ ਸੰਧੂ … more →

Tags: ਕੁਦਰਤ/Nature, ਜਗਜੀਤ ਸੰਧੂ

ਜੰਜੀਰੀ

ਸਾਥੀ ਟਿਵਾਣਾ wrote 2 months ago: ਤ੍ਰੇਲਿਆ ਘਾਹ ਤੁਰਦਾ ਪੰਛੀ ਬਣ ਰਹੀ ਪੈੜਾਂ ਦੀ ਜੰਜੀਰੀ ਮਹਿੰਦਰ ਕੌਰ … more →

Tags: ਮਹਿੰਦਰ ਕੌਰ

ਦਸਤਕ

ਸਾਥੀ ਟਿਵਾਣਾ wrote 2 months ago: open door: only a woodpecker knocking John Brandi ਬੂਹਾ ਖੁੱਲਾ: ਚੱਕੀਰਾਹਾ ਹੀ ਦੇ ਰਿਹਾ ਦਸਤਕ ਜੌਨ ਬਰੈਂਡੀ ਅਨ … more →

Tags: ਅਨੁਵਾਦ, ਅਮਰੀਕਾ/USA, ਜੌਨ ਬਰੈਂਡੀ/John Brandi

ਪਪੀਹਾ

Gurmeet Sandhu wrote 3 months ago: ਪਪੀਹਾ ਪਿਊ ਪਿਊ ਕਰੇ ਧਰਤ ਪਿਆਸੀ ਕੋਈ ਸ੍ਵਾਤਬੂੰਦ ਕਿਰੇ ਗੁਰਮੀਤ ਸੰਧੂ … more →

Tags: ਕੁਦਰਤ/Nature, ਗਰਮੀ/Summer

ਉਡਦਾ ਪੰਛੀ

gurpreet wrote 3 months ago: ਕਾਫੀ ਚਿਰਾਂ ਤੋਂ ਨਹੀਂ ਦੇਖਿਆ ਕਿਧਰੇ ਕੋਈ ਉਡਦਾ ਪੰਛੀ ਸਨੋਅ ਸਾਦਗੀ , ਉਮਰ 7 ਸਾਲ, ਮਾਨਸਾ , ਪੰਜਾਬ … more →

Tags: ਪੰਜਾਬ/Punjab, Children's Haiku/ਬੱਚਿਆਂ ਦੇ ਹਾਇਕ, ਵਾਤਾਵਰਣ, ਸਨੋ ਸਾਦਗੀ

ਸੁੱਕਾ ਰੁੱਖ

Gurmeet Sandhu wrote 3 months ago: ਉਡ ਗਿਐ ਸ਼ਾਮੀ ਚੱਕੀਰਾਹਾ ਵੀ ਸੁੱਕੇ ਰੁੱਖ ਤੋਂ ਗੁਰਮੀਤ ਸੰਧੂ … more →

Tags: ਬਿਰਖ, ਗੁਰਮੀਤ ਸੰਧੂ

ਛੇਕ

ਸਾਥੀ ਟਿਵਾਣਾ wrote 4 months ago: ਚੁੱਪ ਕਠਫੋੜਾ ਕਰਨ ਲੱਗਿਆ ਛੇਕ ਦਵਿੰਦਰ ਪੂਨੀਆ … more →

Tags: ਦਵਿੰਦਰ ਪੂਨੀਆ

ਬੇ-ਹੱਦੇ

ਸਾਥੀ ਟਿਵਾਣਾ wrote 4 months ago: ਸਰਹੱਦ ਉੜਦੇ ਪੰਛੀ ਲੀਕਾਂ ਮਿਟਾਓਂਦੇ ‘ਕੱਠੇ ਬਹਿ ਗਾਓਂਦੇ ਦਰਬਾਰਾ ਸਿੰਘ … more →

Tags: ਜੀਵਨ/Life, ਦਰਬਾਰਾ ਸਿੰਘ


Have your say. Start a blog.

See our free features →

Related Tags
All →

Follow this tag via RSS