Lost your password?

Blogs about: ਦਵਿੰਦਰ ਪੂਨੀਆ

Featured Blog

ਸਮਾਧ

ਸਾਥੀ ਟਿਵਾਣਾ wrote 3 weeks ago: ਸ਼ਮਸ਼ਾਨ ਘਾਟ - ਘਾਹ ਵਿਚ ਲੁਕੀ ਸਮਾਧ ਸੁੱਕੀ ਕਿੱਕਰ ਕੋਲ਼ ਦਵਿੰਦਰ ਪੂਨੀਆ   … more →

Tags: ਜੀਵਨ/Life, ਪੰਜਾਬ/Punjab

ਨਮਸਕਾਰ2 comments

gurpreet wrote 1 month ago: ਹਾਇਗਾ : ਗੁਰਪ੍ਰੀਤ ਹਾਇਕੂ : ਦਵਿੰਦਰ ਪੂਨੀਆ … more →

Tags: ਡਿਜੀਟਲ/Digital, ਹਾਇਗਾ ਕਰਤਾ/Haiga Creater

ਜਸ਼ਨ

ਸਾਥੀ ਟਿਵਾਣਾ wrote 1 month ago: ਧਾਰਮਕ ਜਸ਼ਨ ਬੱਚੇ ਹੱਸਣ ਖੇਡਣ ਉਪਦੇਸ਼ਕ ਝਿੜਕੇ ਦਵਿੰਦਰ ਪੂਨੀਆ … more →

Tags: ਜੀਵਨ/Life, ਧਰਮ/Religion

ਤਿੜ੍ਹਾਂ

ਸਾਥੀ ਟਿਵਾਣਾ wrote 1 month ago: ਨਿਰਾਸ਼ ਟਹਿਲਾਂ ਪੈਰਾਂ ਥੱਲੇ ਫੁੱਟਦੀਆਂ ਤਿੜ੍ਹਾਂ ਦਵਿੰਦਰ ਪੂਨੀਆ … more →

Tags: ਕੁਦਰਤ/Nature, ਜੀਵਨ/Life

ਪਤੰਗ1 comment

ਸਾਥੀ ਟਿਵਾਣਾ wrote 1 month ago: ਲੰਘ ਰਹੀ ਅਰਥੀ ਮੂਹਰੇ ਡਿੱਗਿਆ ਟੁੱਟਿਆ ਪਤੰਗ ਦਵਿੰਦਰ ਪੂਨੀਆ … more →

Tags: ਜੀਵਨ/Life, ਪੰਜਾਬ/Punjab

ਸ਼ੀਸ਼ਾ1 comment

ਸਾਥੀ ਟਿਵਾਣਾ wrote 1 month ago: ਮਹਿੰਗੀ ਦੁਕਾਨ ਮੁੜ ਆਇਆ ਵੇਖਕੇ ਸ਼ੀਸ਼ਾ ਦਵਿੰਦਰ ਪੂਨੀਆ … more →

Tags: ਜੀਵਨ/Life

ਸਫਰ2 comments

ਸਾਥੀ ਟਿਵਾਣਾ wrote 1 month ago: ਸਫਰ ਤੋਂ ਮੁੜਿਆ ਡਾਇਰੀ ਤੇ ਰੱਖ ਦਿੱਤੀ ਅਪਣੀ ਐਨਕ ਦਵਿੰਦਰ ਪੂਨੀਆ … more →

Tags: ਜੀਵਨ/Life

ਆਹਮੋ ਸਾਹਮਣੇ1 comment

ਸਾਥੀ ਟਿਵਾਣਾ wrote 1 month ago: ਆਹਮੋ ਸਾਹਮਣੇ ਨਰਸਰੀ ਅਤੇ ਆਰਾ ਮਿਲ ਦਵਿੰਦਰ ਪੂਨੀਆ ਨੋਟ: ਦਵਿੰਦਰ ਪੂਨੀਆ ਦੀ ਹਾਇਕੂ ਪੁਸਤਕ ‘ਕਣੀਆਂ’ ਵਿਚੋ … more →

Tags: ਜੀਵਨ/Life, ਕੈਨੇਡਾ/Canada

ਚਿੱਟੇ ਫੁੱਲ

ਸਾਥੀ ਟਿਵਾਣਾ wrote 2 months ago: ਹਲਕੀ ਬਾਰਿਸ਼ ਸਤਰੰਗੇ ਦੁਆਰ ਕੋਲ਼ ਭਿੱਜੇ ਚਿੱਟੇ ਫੁੱਲ ਦਵਿੰਦਰ ਪੂਨੀਆ … more →

Tags: ਕੁਦਰਤ/Nature

ਚੋਂਦੀ ਛੱਤ2 comments

ਸਾਥੀ ਟਿਵਾਣਾ wrote 2 months ago: ਚੋਂਦੀ ਛੱਤ ਹੇਠਾਂ ਭਿੱਜ ਰਹੀ ਮੀਂਹ ਵਾਲੀ ਸੀਨਰੀ ਦਵਿੰਦਰ ਪੂਨੀਆ … more →

Tags: ਜੀਵਨ/Life, ਪੰਜਾਬ/Punjab

ਝਰਨਾ1 comment

ਸਾਥੀ ਟਿਵਾਣਾ wrote 2 months ago: ਇਕ ਝਰਨਾ ਨਿਰੰਤਰ ਜਪਦਾ ਰਹਿੰਦਾ ਇਕੋ ਮੰਤਰ ਦਵਿੰਦਰ ਪੂਨੀਆ … more →

Tags: ਕੁਦਰਤ/Nature

ਪਰਾਲ਼ੀ2 comments

ਸਾਥੀ ਟਿਵਾਣਾ wrote 2 months ago: ਉਮਰ ਭਰ ਪਾਣੀ ‘ਚ ਰਹਿਣ ਮਗਰੋਂ ਬਲ਼ੇ ਪਰਾਲ਼ੀ ਦਵਿੰਦਰ ਪੂਨੀਆ ਨੋਟ: ਪੂਨੀਆ ਦੀ ਹਾਇਕੂ ਪੁਸਤਕ ‘ਕਣੀਆਂ … more →

Tags: ਜੀਵਨ/Life, ਪੰਜਾਬ/Punjab

ਛੇਕ

ਸਾਥੀ ਟਿਵਾਣਾ wrote 3 months ago: ਚੁੱਪ ਕਠਫੋੜਾ ਕਰਨ ਲੱਗਿਆ ਛੇਕ ਦਵਿੰਦਰ ਪੂਨੀਆ … more →

Tags: ਪੰਛੀ

ਨਵੀਂ ਦੁਨੀਆਂ

ਸਾਥੀ ਟਿਵਾਣਾ wrote 3 months ago: ਨਵੇਂ ਵਤਨ ਗੁਆਚਾ ਐਨਕ ਸਾਫ ਕਰਦਾ  ਪਰੇਸ਼ਾਨ ਬਾਬਾ  ਦਵਿੰਦਰ ਪੂਨੀਆ … more →

Tags: ਜੀਵਨ/Life, ਕੈਨੇਡਾ/Canada


Have your say. Start a blog.

See our free features →

Related Tags
All →

Follow this tag via RSS