Lost your password?

Blogs about: ਦਰਬਾਰਾ ਸਿੰਘdarbara Singh

ਆਸ

ਸਾਥੀ ਟਿਵਾਣਾ wrote 3 months ago: ਲੱਗਾ ਬਿਜਲੀ ਕੱਟ - ਖੇਤ ਭਰਨ ਨੂੰ ਬੈਠਾ ਬੱਦਲ਼ ਕੋਸੇ ਜੱਟ ਦਰਬਾਰਾ ਸਿੰਘ … more →

Tags: ਜੀਵਨ/Life, ਲੇਖਕ, ਦਰਬਾਰਾ ਸਿੰਘ

ਖ਼ਬਰ

ਸਾਥੀ ਟਿਵਾਣਾ wrote 3 months ago: ਪਰਦੇਸੀਂ ਵਸਦੇ ਨੂੰ ਦਿੱਤੀ ਖ਼ਬਰ ਗਵਾਢੀ ਬਾਪੂ ਹੋ ਗਿਆ ਪੂਰਾ ਦਰਬਾਰਾ ਸਿੰਘ … more →

Tags: ਜੀਵਨ/Life, ਲੇਖਕ, ਦਰਬਾਰਾ ਸਿੰਘ

ਛੱਤਾ2 comments

ਸਾਥੀ ਟਿਵਾਣਾ wrote 3 months ago: ਛੱਤੇ ਅੰਦਰ ਦੋਵੇਂ – ਮਿੱਠਾ ਮਖਿਆਲ਼ ਵੀ ਮੱਖੀਆਂ ਦੇ ਡੰਗ ਵੀ ਦਰਬਾਰਾ ਸਿੰਘ … more →

Tags: ਕੁਦਰਤ/Nature, ਲੇਖਕ, ਦਰਬਾਰਾ ਸਿੰਘ

ਸ਼ਾਂਤੀ-ਪਾਠ1 comment

ਸਾਥੀ ਟਿਵਾਣਾ wrote 3 months ago: ਸ਼ਾਂਤੀ-ਪਾਠ ਦੀ ਸ਼ਾਨ ਚੁਗਣ ਆਏ ਕਾਂ ਹੈਰਾਨ ਪਰੇਸ਼ਾਨ ਦਰਬਾਰਾ ਸਿੰਘ … more →

Tags: ਜੀਵਨ/Life, ਲੇਖਕ, ਦਰਬਾਰਾ ਸਿੰਘ

ਕਾਮਨਾ

ਸਾਥੀ ਟਿਵਾਣਾ wrote 3 months ago: ਸਾਗਰ ਕੰਢੇ ਬੰਦਾ ਸਿੱਪੀਆਂ ਚੁਗਦਾ ਗਾਵੇ ‘ਮੋਤੀ ਤੇ ਮੰਦਰ ਉੱਸਰੇ’ ਦਰਬਾਰਾ ਸਿੰਘ … more →

Tags: ਕੁਦਰਤ/Nature, ਜੀਵਨ/Life, ਲੇਖਕ, ਦਰਬਾਰਾ ਸਿੰਘ

ਅਕਸ2 comments

ਸਾਥੀ ਟਿਵਾਣਾ wrote 4 months ago: ਪਾਣੀ ਅੰਦਰ ਅਕਸ ਆਪੇ ਬਣਦੇ ਮਿਟਦੇ ਨਾ ਜੰਮਦੇ ਨਾ ਮਰਦੇ ਦਰਬਾਰਾ ਸਿੰਘ … more →

Tags: ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ

ਆਸਥਾ

ਸਾਥੀ ਟਿਵਾਣਾ wrote 4 months ago: ਝੱਖੜ ਝੁੱਲੇ - ਆਲ੍ਹਣਿਆਂ ਵਿਚ ਬੋਟ ਖੈਰ ਮੰਗਦੀਆਂ ਚਿੜੀਆਂ ਦਰਬਾਰਾ ਸਿੰਘ … more →

Tags: ਕੁਦਰਤ/Nature, ਦਰਬਾਰਾ ਸਿੰਘ, ਪੰਛੀ

ਵਿਕਾਸ ਬੱਤੀਆਂ1 comment

ਸਾਥੀ ਟਿਵਾਣਾ wrote 4 months ago: ਵਿਕਾਸ ਬੱਤੀਆਂ - ਕਿਤੇ ਕਿਤੇ ਰੋਸ਼ਨੀ ਬਾਕੀ ਜਗਤ ਹਨੇਰਾ ਦਰਬਾਰਾ ਸਿੰਘ … more →

Tags: ਜੀਵਨ/Life, ਲੇਖਕ, ਦਰਬਾਰਾ ਸਿੰਘ

ਧਰੇਕ1 comment

ਸਾਥੀ ਟਿਵਾਣਾ wrote 4 months ago: ਵੇਹੜੇ ਵਿਚ ਧਰੇਕ ਉਪਰ ਚਿੜੀਆਂ ਚਹਿਕਣ ਕੁੜੀਆਂ ਖੇਲ੍ਹਣ ਹੇਠ ਦਰਬਾਰਾ ਸਿੰਘ … more →

Tags: ਜੀਵਨ/Life, ਪੰਜਾਬ/Punjab, ਦਰਬਾਰਾ ਸਿੰਘ

ਤ੍ਰੇਲ ਤੁਪਕਾ1 comment

ਸਾਥੀ ਟਿਵਾਣਾ wrote 4 months ago: ਤੁਪਕਾ ਤ੍ਰੇਲ ਧੁੱਪੇ ਲਿਸ਼ਕੇ ਛਿਣ ਦਾ ਖੇਲ੍ਹ ਦਰਬਾਰਾ ਸਿੰਘ … more →

Tags: ਕੁਦਰਤ/Nature, ਲੇਖਕ, ਦਰਬਾਰਾ ਸਿੰਘ

ਅਕਸ

ਸਾਥੀ ਟਿਵਾਣਾ wrote 4 months ago: ਆਪਸੀ ਅਕਸ ਧਰਤੀ ‘ਤੇ ਫੁੱਲ ਅੰਬਰ ‘ਤੇ ਤਾਰੇ ਦਰਬਾਰਾ ਸਿੰਘ … more →

Tags: ਕੁਦਰਤ/Nature, ਲੇਖਕ, ਦਰਬਾਰਾ ਸਿੰਘ

ਡਰਨਾ5 comments

ਸਾਥੀ ਟਿਵਾਣਾ wrote 4 months ago: ਸਿਰ ‘ਤੇ ਬੰਨ੍ਹਿਆ ਪਰਨਾ ਪਾਟੇ ਝੱਗੇ ਮਾਲਕ - ਖੜ੍ਹਾ ਖੇਤ ਵਿਚ ਡਰਨਾ ਦਰਬਾਰਾ ਸਿੰਘ … more →

Tags: ਜੀਵਨ/Life, ਪੰਜਾਬ/Punjab, ਦਰਬਾਰਾ ਸਿੰਘ

ਕੁੜੀਆਂ ਚਿੜੀਆਂ1 comment

ਸਾਥੀ ਟਿਵਾਣਾ wrote 4 months ago: ਵੇਹੜੇ ਨਿੰਮ ਦੀ ਛਾਂ ਉਪਰ ਬੋਲਣ ਚਿੜੀਆਂ ਹੇਠਾਂ ਖੇਲਣ ਕੁੜੀਆਂ ਦਰਬਾਰਾ ਸਿੰਘ … more →

Tags: ਜੀਵਨ/Life, ਲੇਖਕ, ਦਰਬਾਰਾ ਸਿੰਘ

ਪਰਭਾਤ2 comments

ਸਾਥੀ ਟਿਵਾਣਾ wrote 4 months ago: ਪੰਛੀਆਂ ਦਾ ਅਲਾਪ ਰਾਹੀਆਂ ਦੀ ਪੈਰ-ਥਾਪ ਆ ਰਹੀ ਪਰਭਾਤ ਦਰਬਾਰਾ ਸਿੰਘ … more →

Tags: ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ

ਬੋੜੇ ਖੂਹ1 comment

ਸਾਥੀ ਟਿਵਾਣਾ wrote 4 months ago: ਬੋੜੇ ਖੂਹ ਬੰਜਰ ਧਰਤੀ ਉੱਤਰੇ ਮੂੰਹ ਦਰਬਾਰਾ ਸਿੰਘ … more →

Tags: ਜੀਵਨ/Life, ਲੇਖਕ, ਦਰਬਾਰਾ ਸਿੰਘ

ਆਸ1 comment

ਸਾਥੀ ਟਿਵਾਣਾ wrote 4 months ago: ਨਿੱਸਰੀ ਕਣਕ ਫੁੱਲੀ ਸਰ੍ਹੋਂ ਸੁਪਨੇ ਖਿੜੇ ਦਰਬਾਰਾ ਸਿੰਘ … more →

Tags: ਜੀਵਨ/Life, ਪੰਜਾਬ/Punjab, ਦਰਬਾਰਾ ਸਿੰਘ

ਠਿਕਾਣਾ

ਸਾਥੀ ਟਿਵਾਣਾ wrote 5 months ago: ਝੁੰਡ ਦੀਆਂ ਚਿੜੀਆਂ ਜਾ ਬੈਠੀਆਂ ਨਿੰਮ ਟਾਹਲੀ ਤੇ ਕੁਝ ਬੇਰੀਂ ਕਿੱਕਰੀਂ ਦਰਬਾਰਾ ਸਿੰਘ … more →

Tags: ਪੰਜਾਬ/Punjab, ਦਰਬਾਰਾ ਸਿੰਘ, ਪੰਛੀ

ਸ਼ਾਂਤੀ–ਪਾਠ1 comment

ਸਾਥੀ ਟਿਵਾਣਾ wrote 5 months ago: ਸ਼ਾਂਤੀ-ਪਾਠ ਸ਼ੋਰ ਉਡੇ ਰੁੱਖਾਂ ਤੋਂ ਪੰਛੀ ਬਾਗਾਂ ਵਿਚੋਂ ਮੋਰ ਦਰਬਾਰਾ ਸਿੰਘ … more →

Tags: ਜੀਵਨ/Life, ਪੰਜਾਬ/Punjab, ਦਰਬਾਰਾ ਸਿੰਘ

ਬਚਪਨ

ਸਾਥੀ ਟਿਵਾਣਾ wrote 5 months ago: ਬਚਪਨ ਟੋਲ੍ਹੇ ਮਾਂ ਫਰੋਲੇ ਧੀ ਦੇ ਗੁੱਡੀਆਂ ਪਟੋਲੇ ਦਰਬਾਰਾ ਸਿੰਘ … more →

Tags: ਜੀਵਨ/Life, ਲੇਖਕ, ਦਰਬਾਰਾ ਸਿੰਘ


Have your say. Start a blog.

See our free features →

Related Tags
All →

Follow this tag via RSS