ਸਾਥੀ ਟਿਵਾਣਾ wrote 2 weeks ago: ਅੱਖ ਕਾਸ਼ਨੀ ਕੱਢੇ ਫੁੱਲਕਾਰੀ ਧਾਗਾ ਰੇਸ਼ਮ ਦਾ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 3 weeks ago: ਹੱਥ ਲਿਫ਼ਾਫ਼ਾ ਬੰਦ ਕਦਮਾਂ ਵਿਚ ਕਾਹਲ਼ੀ ਦਿਲ ਦੀ ਧੜਕਣ ਤੇਜ਼ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 3 weeks ago: ਸੂਰਜ ਬਾਬਾ ਆਇਆ ਰਾਤ ਕੱਢ ਕੇ ਘੁੰਡ ਗਈ ਦੋਮੇਲ ਓਹਲੇ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 1 month ago: ਹੱਥ ਮਿਲਾਉਂਦੇ ਯਾਰ ਨੋਮੈਨ ‘ਜ਼ ਲੈਂਡ ਭਾਵੇਂ ਦਿਲਾਂ ਦੇ ਵਿਚਕਾਰ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 1 month ago: ਖਿੜ ਜਾਂਦਾ ਹੈ ਵੇਖਕੇ ਕੰਧ ਉੱਤੇ ਲਟਕਦੀ ਫੋਟੋ ਪੂਰੇ ਟੱਬਰ ਦੀ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 1 month ago: ਬੀਬੀ ਗੋਦ-ਭਰੀ ਸਕੈਨਿੰਗ ਜੰਤਰ ਸਾਂਹਵੇਂ ਬੈਠੀ ਡਰੀ ਡਰੀ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 1 month ago: ਸੁੱਕੇ ਪੱਤੇ ਟਹਿਣੀ ‘ਤੇ ਸੰਗੀਤ ਦਿੰਦੇ ਰੁਮਕਦੀ ‘ਵਾ ਨਾਲ਼ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 1 month ago: ਬਰਫੰਬਿਆਂ ਦੀ ਨ੍ਹੇਰੀ ਲੈਟਰਬਾਕਸ ਠਰਦੇ ਨਿੱਘੇ ਖਤ ਮਿੱਤਰਾਂ ਦੇ ਦਰਬਾਰਾ ਸਿੰਘ ਨੋਟ: snow Flurries = ਬਰਫੰਬੇ … more →
ਸਾਥੀ ਟਿਵਾਣਾ wrote 2 months ago: ਗੁੰਮਿਆਂ ਸਿਰਨਾਵਾਂ- ਪਰਛਾਵੇਂ ਨੂੰ ਲੱਭਦਾ ਪਰਛਾਵਾਂ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 2 months ago: ਮੁਸਕਰਾਉਂਦੀ ਘਰ-ਫੁੱਲਵਾੜੀ - ਮੈਂ ਹੀ ਉਦਾਸ ਹਾਂ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 2 months ago: ਚੀਨਾ ਕਬੂਤਰ ਛੱਤਰੀ ਦੀ ਥਾਂ ਐੱਨਟੀਨੇ ‘ਤੇ ਉਤਰਿਆ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 2 months ago: ਪਿੰਡੋਂ ਸ਼ਹਿਰ ਨੂੰ ਸ਼ਹਿਰੋਂ ਪਿੰਡ ਨੂੰ ਜਾਂਦੀ ਸੜਕ ਓਥੇ ਹੀ ਖੜੀ ਹੈ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 2 months ago: ਅੰਬਰੋਂ ਟੁਟਿਆ ਤਾਰਾ ਉੜਿਆ ਧਰਤੀ ਵੱਲ ਰਾਹ ‘ਚ ਖਿੰਡ ਗਿਆ ਸਾਰਾ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 2 months ago: ਕੈਂਡੀਆਂ ਦੇ ਡੱਬੇ ਪੈਕ ਕਰਦੇ ਯਾਦ ਆਏ ਪਿੰਡ ਲੋਹੜੀ ਮੰਗਦੇ ਬੱਚੇ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 2 months ago: ਜੁੰਮੇਵਾਰੀ ਤੋਂ ਬੇਖ਼ਬਰ ਬੱਚਾ ਖੇਲ੍ਹ ਰਿਹਾ ਬਣਾ ਕੇ ਘਰ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 2 months ago: ਕੰਧਾਂ ਦੇ ਪਰਛਾਂਵੇਂ ਦਿਸ਼ਾ ਬਦਲਦੇ ਘਰ ਅਪਣੀ ਥਾਵੇਂ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 2 months ago: ਪਾਈ ਸੱਜਣ ਨੂੰ ਚਿੱਠੀ ਵਿਚ ਇਕ ਅੱਖ ਬਣਾ ਕੋਏ ਵਿਚੋਂ ਭਿੱਜੀ ਦਰਬਾਰਾ ਸਿੰਘ … more →
ਸਾਥੀ ਟਿਵਾਣਾ wrote 2 months ago: ਲਹੂ ਨਿਕਲ਼ਿਆ ਲਾਲ ਕੰਡਾ ਲੱਗਿਆ ਗੁੱਡਦਿਆਂ ਕਾਲ਼ਾ ਗੁਲਾਬ ਦਰਬਾਰਾ ਸਿੰਘ … more →