Lost your password?

Blogs about: ਜਗਜੀਤ ਸੰਧੂ

Featured Blog

ਘਰ

ਸਾਥੀ ਟਿਵਾਣਾ wrote 4 days ago: ਕਮਰੇ ਦੀ ਬੱਤੀ ਜਗਾਈ ਘਰ ਅੰਦਰ ਹੀ ਦਿੱਸਿਆ ਜੀਵਨ ਦਾ ਹਰ ਰਾਹ ਜਗਜੀਤ ਸੰਧੂ … more →

Tags: ਜੀਵਨ/Life

ਬਤਖ਼ਾਂ6 comments

ਸਾਥੀ ਟਿਵਾਣਾ wrote 1 week ago: ਆਪਣੇ ਖੰਭ ਸੰਭਾਲ਼ ਝੀਲ ‘ਚ ਬਤਖ਼ਾਂ ਤੈਰਨ ਲੈ ਪਰਛਾਵੇਂ ਨਾਲ਼ ਜਗਜੀਤ ਸੰਧੂ … more →

Tags: ਪੰਛੀ

ਮੌਜੇ3 comments

ਸਾਥੀ ਟਿਵਾਣਾ wrote 1 month ago: ਮੌਜੇ ਮੇਚ ਦੇ ਪੈਰੀਂ ਪਾਏ ਕੱਕੇ ਰੇਤ ਦੇ ਜਗਜੀਤ ਸੰਧੂ … more →

Tags: ਜੀਵਨ/Life

ਪਾੜ੍ਹੇ3 comments

ਸਾਥੀ ਟਿਵਾਣਾ wrote 1 month ago: ਉਹ ਪੜ੍ਹੇ ਕਿਤਾਬ ਦੂਰ ਬੈਠਾ ਮੈਂ ਪੜ੍ਹਾਂ ਉਸਦਾ ਚਿਹਰਾ ਜਗਜੀਤ ਸੰਧੂ … more →

Tags: ਜੀਵਨ/Life

ਅੱਖ ਖੁੱਲ੍ਹੀ4 comments

ਸਾਥੀ ਟਿਵਾਣਾ wrote 1 month ago: ਸਵੇਰੇ ਅੱਖ ਖੁੱਲ੍ਹੀ ਫੁੱਲ ਖਿੜਿਆ ਸਿਰਹਾਣੇ ‘ਤੇ ਜਗਜੀਤ ਸੰਧੂ … more →

Tags: ਜੀਵਨ/Life

ਲੀੜੇ4 comments

ਸਾਥੀ ਟਿਵਾਣਾ wrote 1 month ago: ਪਾਟੇ ਲੀੜਿਆਂ ਵਾਲ਼ੀ ਮਾਈ ਚੁਗੇ ਕਪਾਹ ਜਗਜੀਤ ਸੰਧੂ … more →

Tags: ਜੀਵਨ/Life, ਪਿੰਡ, ਪੰਜਾਬ/Punjab

ਹੌਲ਼ੀ ਹਵਾ2 comments

ਸਾਥੀ ਟਿਵਾਣਾ wrote 2 months ago: ਹੌਲ਼ੀ ਹਵਾ ਨਾਲ਼ ਬਰਫ ਗਿਰਦੀ ਘੁੰਮ ਘੁੰਮ ਕੇ ਜਗਜੀਤ ਸੰਧੂ … more →

Tags: ਕੁਦਰਤ/Nature

ਪਹਿਲੀ ਬਰਫ

ਸਾਥੀ ਟਿਵਾਣਾ wrote 2 months ago: ਮੇਰੇ ਦਰ ‘ਤੇ ਬਰਫ ਆਈ ਪਾਣੀ ਬਣੀ ਜਗਜੀਤ ਸੰਧੂ … more →

Tags: ਕੁਦਰਤ/Nature, ਜੀਵਨ/Life

ਦਿਲ

ਸਾਥੀ ਟਿਵਾਣਾ wrote 2 months ago: ਹਾਂ ਮੇਰਾ ਹੀ ਦਿਲ ਹੈ - ਜਿਹੜਾ ਹੁਣੇ ਹੁਣੇ ਝੜਿਆ ਹੈ ਪੱਤਾ ਜਗਜੀਤ ਸੰਧੂ … more →

Tags: ਜੀਵਨ/Life, ਪਤਝੜ/Autumn

ਰੰਗਲੇ ਪੰਛੀ4 comments

ਸਾਥੀ ਟਿਵਾਣਾ wrote 2 months ago: ਜਿੱਥੇ ਸੂਰਜ ਡੁੱਬਿਆ ਓਥੋਂ ਹੀ ਉੱਡੇ ਨੇ ਰੰਗ ਬਰੰਗੇ ਪੰਛੀ ਜਗਜੀਤ ਸੰਧੂ … more →

Tags: ਕੁਦਰਤ/Nature, ਪੰਛੀ

ਚਿਹਰਾ

ਸਾਥੀ ਟਿਵਾਣਾ wrote 2 months ago: ਪਾਵਨ ਪੁਸਤਕ - ਤੜਕੇ ਅੱਖਾਂ ਖੁਲ੍ਹੀਆਂ ਸ਼ੀਸ਼ੇ ਅੰਦਰ ਚਿਹਰਾ ਜਗਜੀਤ ਸੰਧੂ … more →

Tags: ਜੀਵਨ/Life

ਖਿੜਕੀ9 comments

ਸਾਥੀ ਟਿਵਾਣਾ wrote 2 months ago: ਅਖਬਾਰ ਖੋਲ੍ਹਣ ਤੋਂ ਚੰਗਾ ਏ ਮੈਂ ਖਿੜਕੀ ਖੋਲਾਂ ਜਗਜੀਤ ਸੰਧੂ … more →

Tags: ਜੀਵਨ/Life


Related Tags
All →

Follow this tag via RSS