Lost your password?

Blogs about: ਗੁਰਮੀਤ ਸੰਧੂ

Featured Blog

ਭਰੇ-ਭਰਾਏ

Gurmeet Sandhu wrote 23 hours ago: ਸੁੰਨੇ ਰੁੱਖ - ਅੱਖਾਂ ਮੁੰਦੀਆਂ ਦਿਸਣ ਭਰੇ-ਭਰਾਏ ਗੁਰਮੀਤ ਸੰਧੂ   … more →

Tags: ਕੁਦਰਤ/Nature, ਪਤਝੜ/Autumn, ਬਿਰਖ

ਪੈਰੀਂ

Gurmeet Sandhu wrote 6 days ago: ਪੌਣ ਥੱਕ ਗਈ ਟੀਸੀ ਵਾਲਾ ਪੱਤਾ ਰੁੱਖ ਦੇ ਪੈਰੀਂ ਆਣ ਡਿੱਗਾ ਗੁਰਮੀਤ ਸੰਧੂ … more →

Tags: ਅਮਰੀਕਾ/USA, ਕੁਦਰਤ/Nature, ਪਤਝੜ/Autumn, ਬਿਰਖ

ਗੈਰਹਾਜ਼ਰ

Gurmeet Sandhu wrote 1 week ago: ਓਥੇ ਪਿਪੱਲ ਇਥੇ ਮੇਪਲ ਗੈਰਹਾਜ਼ਰ ਮੈਂ ਗੁਰਮੀਤ ਸੰਧੂ     … more →

Tags: ਅਮਰੀਕਾ/USA, ਜੀਵਨ/Life

ਵਾਰੋ-ਵਾਰੀ

Gurmeet Sandhu wrote 1 week ago: ਬੇਬੇ ਤੁਰ ਚੱਲੀ ਬਾਬੇ ਵਾਲੀ ਖੂੰਡੀ ਬਾਪੂ ਨੇ ਹੈ ਮੱਲੀ ਗੁਰਮੀਤ ਸੰਧੂ … more →

Tags: ਜੀਵਨ/Life

ਸਕਰੀਨ

Gurmeet Sandhu wrote 1 week ago: ਹੁਣ ਵੇਖਾਂ ਚੰਨ ਤਾਰੇ ਦਿਨ ਨੂੰ ਸਕਰੀਨ ਉੱਤੇ  ਗੁਰਮੀਤ ਸੰਧੂ … more →

Tags: ਅਮਰੀਕਾ/USA, ਜੀਵਨ/Life

ਹਾਲੋਵੀਨ

Gurmeet Sandhu wrote 1 week ago: ਹਾਲੋਵੀਨ* ਦੀ ਰਾਤ ਸਭ ਸੰਤਨ ਦੇ ਵਾਸਤੇ ਭੂਤ ਮੰਗ ਰਹੇ ਸੁਗਾਤ ਗੁਰਮੀਤ ਸੰਧੂ ਹਾਲੋਵੀਨ:  31 ਅਕਤੂਬਰ ਨੂੰ ਨਾਰਥ ਅਮਰੀਕਾ ਵ … more →

Tags: ਜੀਵਨ/Life, ਪਤਝੜ/Autumn, ਬੱਚੇ/Children

ਟਿਮਿਟਿਮਉਣਾ3 comments

Gurmeet Sandhu wrote 2 weeks ago: ਅੰਬਰ-ਸਕੂਲ ਵਿਹੜੇ ਤਾਰਿਆਂ ਨੂੰ ਚੰਨ ਪੜ੍ਹਾਵੇ ਟਿਮਟਿਮਾਉਣਾ ਸਬਕ ਗੁਰਮੀਤ ਸੰਧੂ … more →

Tags: ਕੁਦਰਤ/Nature, ਅਮਰੀਕਾ/USA

ਸੱਦਾ

Gurmeet Sandhu wrote 2 weeks ago: ਮੁਸਕਰਾ ਕੇ ਨੀਵੀਂ ਅੰਦਰ ਆਉਣ ਲਈ ਖਮੋਸ਼ ਸੱਦਾ ਗੁਰਮੀਤ ਸੰਧੂ … more →

Tags: ਜੀਵਨ/Life, ਅਮਰੀਕਾ/USA

ਦਾਸੀ

Gurmeet Sandhu wrote 2 weeks ago: ਦਾਸੀ ਪੌਣ — ਦਿਨੇ ਸੂਰਜ ਦੀ ਰਾਤੀਂ ਚੰਨ ਦੀ ਗੁਰਮੀਤ ਸੰਧੂ … more →

Tags: ਕੁਦਰਤ/Nature, ਅਮਰੀਕਾ/USA

ਬਾਲਣ2 comments

Gurmeet Sandhu wrote 2 weeks ago: ਸੂਰਜ ਡੁੱਬੇ ਬੱਦਲ ਗਰਜ਼ੇ ਬੇਬੇ ਬਾਲਣ ਕੱਜੇ ਗੁਰਮੀਤ ਸੰਧੂ … more →

Tags: ਜੀਵਨ/Life, ਪਿੰਡ, ਪੰਜਾਬ/Punjab

ਮਾਈ2 comments

Gurmeet Sandhu wrote 2 weeks ago: ਅੱਸੀਵੀਂ ਪੱਤਝੜ ਪੱਤੇ ਹੂੰਝੇ ਭੱਠੀ ਵਾਲੀ ਮਾਈ ਗੁਰਮੀਤ ਸੰਧੂ … more →

Tags: ਜੀਵਨ/Life, ਪਤਝੜ/Autumn, ਪੰਜਾਬ/Punjab

ਆਵਾ-ਜਾਈ

Gurmeet Sandhu wrote 3 weeks ago: ਪੱਤੇ ਚੱਲੇ ‘ਕੱਲੇ ‘ਕੱਲੇ ਆਏ ‘ਕੱਠੇ ਗੁਰਮੀਤ ਸੰਧੂ … more →

Tags: ਕੁਦਰਤ/Nature, ਪਤਝੜ/Autumn, ਅਮਰੀਕਾ/USA

ਜਸ਼ਨ

Gurmeet Sandhu wrote 3 weeks ago: ਬਾਬੇ ਦਾ ਜਨਮ ਦਿਨ ਪੱਤਾ ਨੱਚਿਆ ਡਾਲੀ ਨਾਲੋਂ ਟੁੱਟ ਕੇ ਗੁਰਮੀਤ ਸੰਧੂ … more →

Tags: ਕੁਦਰਤ/Nature, ਜੀਵਨ/Life, ਪਤਝੜ/Autumn

ਰੇਤ ਦਾ ਘਰ1 comment

Gurmeet Sandhu wrote 1 month ago: ਰੇਤ ਦਾ ਘਰ ਬੀਚ ‘ਤੇ ਬੱਚੇ ਲਹਿਰਾਂ ਉਡੀਕਦੇ ਗੁਰਮੀਤ ਸੰਧੂ … more →

Tags: ਗਰਮੀ/Summer, ਜੀਵਨ/Life, ਬੱਚੇ/Children

ਸੁੱਕਾ ਰੁੱਖ

Gurmeet Sandhu wrote 2 months ago: ਉਡ ਗਿਐ ਸ਼ਾਮੀ ਚੱਕੀਰਾਹਾ ਵੀ ਸੁੱਕੇ ਰੁੱਖ ਤੋਂ ਗੁਰਮੀਤ ਸੰਧੂ … more →

Tags: ਬਿਰਖ, ਪੰਛੀ

ਰੰਗ 1 comment

ਸਾਥੀ ਟਿਵਾਣਾ wrote 2 months ago: ਇਸ ਸਾਲ ਵੀ ਫੁੱਲਾਂ ਦਾ ਓਹੀ ਰੰਗ ਮੇਰਾ ਬਦਲ ਗਿਆ ਗੁਰਮੀਤ ਸੰਧੂ … more →

Tags: ਕੁਦਰਤ/Nature, ਜੀਵਨ/Life

ਦਰ

Gurmeet Sandhu wrote 2 months ago: ਲੰਘ ਆਇਆਂ— ਖੁਲ੍ਹਾ ਦਰ ਛੱਡ ਕੇ ਹੁਣ ਬੰਦ ਪਿਆ ਠਕੋਰਾਂ ਗੁਰਮੀਤ ਸੰਧੂ … more →

Tags: ਜੀਵਨ/Life

ਰਾਤ ਹਨੇਰੀ2 comments

ਸਾਥੀ ਟਿਵਾਣਾ wrote 3 months ago: ਰਾਤ ਹਨੇਰੀ ਕੁੱਤੇ ਭੌਂਕਣ ਰਾਖਾ ਹੈ ਕਿ ਰਾਹੀ ਗੁਰਮੀਤ ਸੰਧੂ … more →

Tags: ਜੀਵਨ/Life, ਪੰਜਾਬ/Punjab

ਡੈਂਟਿਸਟ

Gurmeet Sandhu wrote 3 months ago: ਡੈਂਟਿਸਟ ਦੇ ਚਮਕੀਲੇ ਦੰਦ – - - ਪੂਰਾ ਮੂੰਹ ਖੋਲ੍ਹਿਆ ਤਰਾਹ ਨਿਕਲ ਗਿਆ ਗੁਰਮੀਤ ਸੰਧੂ … more →

Tags: ਜੀਵਨ/Life, ਅਮਰੀਕਾ/USA


Have your say. Start a blog.

See our free features →

Related Tags
All →

Follow this tag via RSS