ਸਾਥੀ ਟਿਵਾਣਾ wrote 3 months ago: ਧਰਮ ਦੇ ਨਾਂ ‘ਤੇ ਕਤਲ - ਸਾਈਕਲ ਵਾਲੇ ਦਾ ਹੋਕਾ ‘ਜਾਲ਼ੇ ਲਾਹੁਣੇ ਲੈ ਲੋ’ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 3 months ago: ਬਿੱਲੀ ਬੋਲੀ ਭੱਜੇ ਆਉਣ ਸਾਰੇ ਬਲੂੰਗੜੇ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 4 months ago: ਰਸਤਾ ਕੱਟਦੀ ਬਿੱਲੀ ਸੜਕ ‘ਤੇ ਗਈ ਕੱਟੀ ਆਪ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 4 months ago: ਕਦ ਕੋਈ ਭਰੂ ਹੁੰਗਾਰਾ ਬੇਬੇ ਬੈਠ ਉਡੀਕੇ ਬੋਲੇ ਟੱਬਰ ਸਾਰਾ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 4 months ago: ਪੱਖਾ ਚੱਲਿਆ ਆਲ੍ਹਣਾ ਡਿੱਗਿਆ ਘਰ ਉੱਜੜਿਆ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 4 months ago: ਬਿਜਲੀ ਚਲੀ ਗਈ ਕੁਝ ਘਰਾਂ ਵਿਚ ਰੌਸ਼ਨੀ ਬਾਕੀ ਥਾਂਈ ਹਨੇਰਾ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 4 months ago: ਇੱਜੜ ਚਾਰਦੇ ਬੱਚੇ ਤਿੱਖੀ ਧੁੱਪ ਬੈਠੇ ਟਾਵਰ ਛਾਵੇਂ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 5 months ago: ਚੰਨ ਨਾ ਸੌਂਵੇ ਫ਼ਿਕਰ ਵਿਚ ਰੋਜ਼ ਘਟੇ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 5 months ago: ਟੀਚਰ ਖੈਡਣ ਤਾਸ਼ ਨਤੀਜਾ ਨਿਕਲ਼ੇ ਬੱਚੇ ਸਾਰੇ ਪਾਸ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 5 months ago: ਕਿਰਾਏ ਦਾ ਮਕਾਨ ਬਨੇਰੇ ਬੋਲਿਆ ਕਾਂ ਆਗੀ ਮੁੱਠੀ ਚ ਜਾਨ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 5 months ago: ਪੰਜ ਆਬ ਦੀ ਧਰਤੀ ਪਾਣੀ ਮੁੱਕ ਚੱਲਿਆ ਬੀਅਰ ਹੋਗੀ ਸਸਤੀ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 5 months ago: ਬਿਆਈਆਂ ‘ਚੋਂ ਟਪਕੇ ਖੂਨ ਵੋਟ-ਮਸ਼ੀਨ ਦਾ ਬਟਨ ਦਬਾਕੇ ਸੋਚੇ ਬਦਲੂ ਜੂਨ ਗੁਰਨੈਬ ਮਘਾਣੀਆ … more →
ਸਾਥੀ ਟਿਵਾਣਾ wrote 5 months ago: ਚੋਵੇ ਵਿਰਲਾਂ ਥਾਣੀ ਪੂੜਿਆਂ ਉਤੇ ਘਿਓ ਦੀ ਥਾਂਵੇ ਪਾਣੀ ਗੁਰਨੈਬ ਮਘਾਣੀਆ … more →