Lost your password?

Blogs about: ਗੁਰਨੈਬ ਮਘਾਣੀਆ

Featured Blog

ਟੁੱਟੀ ਪਤੰਗ

ਸਾਥੀ ਟਿਵਾਣਾ wrote 1 month ago: ਡਿਕਡੋਲੇ— ਟੁੱਟੀ ਪਤੰਗ ਸਭ ਨੂੰ ਫੜਨ ਦੀ ਕਾਹਲੀ ਗੁਰਨੈਬ ਮਘਾਣੀਆ … more →

Tags: ਜੀਵਨ/Life

ਸੱਟਾਂ2 comments

ਸਾਥੀ ਟਿਵਾਣਾ wrote 1 month ago: ਚੰਨ - ਬਚਪਨ ਦੀਆਂ ਸੱਟਾਂ ਮੱਥੇ ‘ਤੇ ਦਿਸਣ ਗੁਰਨੈਬ ਮਘਾਣੀਆ … more →

Tags: ਕੁਦਰਤ/Nature, ਜੀਵਨ/Life

ਰਾਕਟ-ਬੀਬੀ2 comments

ਸਾਥੀ ਟਿਵਾਣਾ wrote 1 month ago: ਸਿਰ ‘ਤੇ ਘੜਾ ਪਾਣੀ ਲੈਣ ਚੱਨ ‘ਤੇ ਚੱਲੀ ਗੁਰਨੈਬ ਮਘਾਣੀਆ … more →

Tags: ਕੁਦਰਤ/Nature, ਜੀਵਨ/Life

ਕੁੰਡੀ2 comments

ਸਾਥੀ ਟਿਵਾਣਾ wrote 2 months ago: ਦੀਪਮਾਲਾ- ਕੁੰਡੀ ਲਾ ਕੇ ਚਲਾਈ ਸਾਰਾ ਘਰ ਜਗਮਗ ਗੁਰਨੈਬ ਮਘਾਣੀਆ … more →

Tags: ਜੀਵਨ/Life, ਪੰਜਾਬ/Punjab

ਸਰਹੱਦ4 comments

ਸਾਥੀ ਟਿਵਾਣਾ wrote 2 months ago: ਕੰਡਿਆਲੀ ਤਾਰ — ਹਵਾ ਜਖਮੀ ਨਾ ਹੋਈ ਲੰਘੀ ਸਰਹੱਦ ਪਾਰ ਗੁਰਨੈਬ ਮਘਾਣੀਆ … more →

Tags: ਜੀਵਨ/Life, ਪੰਜਾਬ/Punjab

ਬਿਰਧ ਘਰ

ਸਾਥੀ ਟਿਵਾਣਾ wrote 2 months ago: ਬਿਰਧ ਆਸ਼ਰਮ ਪਚਵੰਜਾ ਕਮਰੇ ਇੱਕ ਵੀ ਖਾਲੀ ਨੀ ਗੁਰਨੈਬ ਮਘਾਣੀਆ … more →

Tags: ਜੀਵਨ/Life

ਮੋਤੀ1 comment

ਸਾਥੀ ਟਿਵਾਣਾ wrote 2 months ago: ਅੱਪਾਂ ਵਿਛੜੇ- ਮੋਤੀ ਖਿੰਡਗੇ ਹਾਰ ਵਿਚ ਪਰੋਏ ਗੁਰਨੈਬ ਮਘਾਣੀਆ … more →

Tags: ਜੀਵਨ/Life

ਕਟੀ ਪਤੰਗ

gurpreet wrote 3 months ago: ਕਟੀ ਪਤੰਗ ਸਭ ਨੂੰ ਫੜ੍ਹਨ ਦੀ ਕਾਹਲੀ ਡਿਕਡੋਲੇ ਖਾਵੇ ਗੁਰਨੈਬ ਮਘਾਣੀਆਂ … more →

Tags: ਜੀਵਨ/Life, ਪੰਜਾਬ/Punjab

ਦਾਗ਼1 comment

ਸਾਥੀ ਟਿਵਾਣਾ wrote 3 months ago: ਚੰਨ- ਬਚਪਨ ਦੀਆਂ ਸੱਟਾਂ ਮੱਥੇ ਤੇ ਦਿਸਣ ਗੁਰਨੈਬ ਮਘਾਣੀਆ … more →

Tags: ਜੀਵਨ/Life

ਇਨਸਾਫ਼1 comment

ਸਾਥੀ ਟਿਵਾਣਾ wrote 3 months ago: ਇਨਸਾਫ਼ - ਥਾਣੇ ਵਿਚ ਟੰਗੀ ਫੋਟੋ ‘ਗਾਂਧੀ’ ਦੀ ਗੁਰਨੈਬ ਮਘਾਣੀਆ … more →

Tags: ਜੀਵਨ/Life, ਪੰਜਾਬ/Punjab

ਰੁਜ਼ਗਾਰ1 comment

ਸਾਥੀ ਟਿਵਾਣਾ wrote 3 months ago: ਸ਼ਹਿਰੀ ਪਿੰਡ ਨੂੰ ਪੇਂਡੂ ਸ਼ਹਿਰ ਨੂੰ ਭੱਜਣ ਸਵੇਰ ਸਾਰ ਗੁਰਨੈਬ ਮਘਾਣੀਆ … more →

Tags: ਜੀਵਨ/Life, ਪੰਜਾਬ/Punjab

ਭੁਲੱਕੜ

ਸਾਥੀ ਟਿਵਾਣਾ wrote 3 months ago: ਲਏ ਜੀਹਦੇ ਲਈ ਫੁੱਲ ਓਸੇ ਨੂੰ ਬਾਜ਼ਾਰ ਵਿਚ ਪਤੀ ਆਇਆ ਭੁੱਲ ਗੁਰਨੈਬ ਮਘਾਣੀਆ … more →

Tags: ਜੀਵਨ/Life

ਮਿੱਤਰਾਂ ਦੀਆਂ ਮੂਰਤਾਂ

ਸਾਥੀ ਟਿਵਾਣਾ wrote 3 months ago: ਮਿੱਤਰੀਂ ਲੱਦਾ ਬਸਤਾ ਸਕੂਲ ਜਾਂਦਿਆਂ ਲੱਗੇ ਹੌਲਾ-ਹੌਲਾ ਗੁਰਨੈਬ ਮਘਾਣੀਆ … more →

Tags: ਜੀਵਨ/Life

ਸ਼ਾਂਤੀ1 comment

ਸਾਥੀ ਟਿਵਾਣਾ wrote 3 months ago: ਆਤਮਾ ਦੀ ਸ਼ਾਂਤੀ - ਬੇਬੇ ਦੇ ਚਾਰ ਪੁੱਤ ਚਾਰੋ ਥਾਈਂ ਭੋਗ ਗੁਰਨੈਬ ਮਘਾਣੀਆ … more →

Tags: ਜੀਵਨ/Life, ਧਰਮ/Religion

ਉੱਭੜ ਖਾਭੜ 1 comment

ਸਾਥੀ ਟਿਵਾਣਾ wrote 3 months ago: ਕੰਪਿਊਟਰਰਾਈਜਡ ਕਰਾਹਾ ਜ਼ਮੀਨ ਪੱਧਰੀ ਜ਼ਿੰਦਗੀ ਉੱਭੜ ਖਾਭੜ ਗੁਰਨੈਬ ਮਘਾਣੀਆ … more →

Tags: ਜੀਵਨ/Life, ਪੰਜਾਬ/Punjab

ਟਿੱਕੀ3 comments

ਸਾਥੀ ਟਿਵਾਣਾ wrote 3 months ago: ਅੱਗ ਚੁੱਲ੍ਹੇ ਬਾਲ਼ੀ ਲਕੜੀ ਜਾਲ਼ੀ - ਟਿੱਕੀ ਵਿਚ ਥਾਲ਼ੀ ਗੁਰਨੈਬ ਮਘਾਣੀਆ … more →

Tags: ਜੀਵਨ/Life

ਤੀਆਂ

ਸਾਥੀ ਟਿਵਾਣਾ wrote 4 months ago: ਤੀਆਂ ਲੱਗੀਆਂ ਪੇਕੇ ਵਿਚ ਪਰਦੇਸਾਂ ਬੈਠੀ ਟੀ ਵੀ ਉੱਤੇ ਦੇਖੇ ਗੁਰਨੈਬ ਮਘਾਣੀਆ … more →

Tags: ਜੀਵਨ/Life, ਪਿੰਡ

ਚੰਨ1 comment

Gurmeet Sandhu wrote 4 months ago: ਚੰਨਾ—- ਨਾਲੇ ਆਖਣ ਸੋਹਣਾ ਨਾਲੇ ਪਰਖਣ ਦਾਗ… ਗੁਰਨੈਬ ਮਘਾਣੀਆ … more →

Tags: ਕੁਦਰਤ/Nature

ਸੁਰਗ ਦਾ ਰਾਹ2 comments

ਸਾਥੀ ਟਿਵਾਣਾ wrote 4 months ago: ਚਰਚ ਦਾ ਰਾਹ ਪੁੱਛੇ ਪਾਦਰੀ - ਚੱਲਿਆ ਦੱਸਣ ਰਾਹ ਸੁਰਗ ਦਾ ਗੁਰਨੈਬ ਮਘਾਣੀਆ … more →

Tags: ਜੀਵਨ/Life, ਧਰਮ/Religion


Have your say. Start a blog.

See our free features →

Related Tags
All →

Follow this tag via RSS