Lost your password?

Blogs about: ਕੁਦਰਤnature

Featured Blog

ਰੁੱਖੀ 'ਵਾ

ਸਾਥੀ ਟਿਵਾਣਾ wrote 1 day ago: ਸੁੰਨਾ ਰੁੱਖ ਥਰਰਾਵੇ ਪਤਝੜ ਰੁੱਖੀ ‘ਵਾ ਸਾਂ ਸਾਂ ਕਰਦੀ ਜਾਵੇ ਅਮਰਜੀਤ ਸਾਥੀ … more →

Tags: ਅਮਰਜੀਤ ਸਾਥੀ, ਜੀਵਨ/Life

ਸੱਟਾਂ2 comments

ਸਾਥੀ ਟਿਵਾਣਾ wrote 1 day ago: ਚੰਨ - ਬਚਪਨ ਦੀਆਂ ਸੱਟਾਂ ਮੱਥੇ ‘ਤੇ ਦਿਸਣ ਗੁਰਨੈਬ ਮਘਾਣੀਆ … more →

Tags: ਗੁਰਨੈਬ ਮਘਾਣੀਆ, ਜੀਵਨ/Life

ਚੰਨ ਤੇ ਸੂਰਜ

ਸਾਥੀ ਟਿਵਾਣਾ wrote 1 day ago: Moon shining In one door Sun rising in the other John Brandi ਚੰਨ ਚਮਕਦਾ ਇਕ ਦਰਵਾਜ਼ੇ ਦੂਜੇ ਸੂਰਜ ਚੜ੍ਹਦਾ ਜ … more →

Tags: ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi

ਫੁੱਲ2 comments

ਸਾਥੀ ਟਿਵਾਣਾ wrote 2 days ago: ਚਾਨਣ-ਖੰਭੇ ਹੇਠਾਂ ਫੁੱਲ ਰਾਤ ਭਰ ਜਾਗਣ ਕੋਈ ਤੱਕੇ ਸਾਡਾ ਜੋਬਨ ਬਲਰਾਜ ਚੀਮਾ … more →

Tags: ਜੀਵਨ/Life, ਬਲਰਾਜ ਚੀਮਾ

ਪੈਰੀਂ

Gurmeet Sandhu wrote 2 days ago: ਪੌਣ ਥੱਕ ਗਈ ਟੀਸੀ ਵਾਲਾ ਪੱਤਾ ਰੁੱਖ ਦੇ ਪੈਰੀਂ ਆਣ ਡਿੱਗਾ ਗੁਰਮੀਤ ਸੰਧੂ … more →

Tags: ਅਮਰੀਕਾ/USA, ਗੁਰਮੀਤ ਸੰਧੂ, ਪਤਝੜ/Autumn, ਬਿਰਖ

ਨੀਂਦ

Gurmeet Sandhu wrote 5 days ago: In all this cool is the moon also sleep? There, in the pool. Ryusui (1691-1758) ਏਨੀ ਠੰਢ ‘ਚ ਕੀ … more →

Tags: ਅਨੁਵਾਦ

ਰਾਕਟ-ਬੀਬੀ2 comments

ਸਾਥੀ ਟਿਵਾਣਾ wrote 6 days ago: ਸਿਰ ‘ਤੇ ਘੜਾ ਪਾਣੀ ਲੈਣ ਚੱਨ ‘ਤੇ ਚੱਲੀ ਗੁਰਨੈਬ ਮਘਾਣੀਆ … more →

Tags: ਗੁਰਨੈਬ ਮਘਾਣੀਆ, ਜੀਵਨ/Life

ਨਵਜੰਮੀ ਬੱਚੀ

gurpreet wrote 1 week ago: ਬੱਦਲ ਗਰਜੇ ਸੁੱਤੀ ਹੋਈ ਨਵਜੰਮੀ ਬੱਚੀ ਆਪਣੀਆਂ ਬਾਹਾਂ ਖੋਲ੍ਹ ਦਿੰਦੀ ਹੈ ਚਿਤਰਾ ਰਾਜਅੱਪਾ ਹਾਇਕੂ ਦਰਪਣ ਚੋਂ ਧੰਨਵਾਦ ਸਹਿਤ … more →

Tags: ਅਨੁਵਾਦ, ਚਿਤਰਾ ਰਾਜਅੱਪਾ/chitra rajappa

ਵਾਰੀ

ਸਾਥੀ ਟਿਵਾਣਾ wrote 1 week ago: okay sparrows, my turn in the phone-booth John Brandi ਚਲੋ ਚਿੜੀਓ, ਫੋਨ-ਖੋਖੇ ਵਿਚ ਹੁਣ ਮੇਰੀ ਵਾਰੀ ਜੌਨ ਬਰੈਂ … more →

Tags: ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi

ਮਨ1 comment

gurpreet wrote 1 week ago: ਤਾਰ ‘ਤੇ ਤੁਪਕਿਆਂ ਦੀ ਰੇਲ ਰੁਕੇ ਤੁਰੇ ਮਨ ਦੇ ‘ਟੇਸ਼ਨ ਗੁਰਪ੍ਰੀਤ … more →

Tags: ਜੀਵਨ/Life, ਗੁਰਪ੍ਰੀਤ

ਟਿਮਿਟਿਮਉਣਾ3 comments

Gurmeet Sandhu wrote 1 week ago: ਅੰਬਰ-ਸਕੂਲ ਵਿਹੜੇ ਤਾਰਿਆਂ ਨੂੰ ਚੰਨ ਪੜ੍ਹਾਵੇ ਟਿਮਟਿਮਾਉਣਾ ਸਬਕ ਗੁਰਮੀਤ ਸੰਧੂ … more →

Tags: ਅਮਰੀਕਾ/USA, ਗੁਰਮੀਤ ਸੰਧੂ

ਪਗਡੰਡੀ

gurpreet wrote 2 weeks ago: ਦੇਖਾਂ ਤੈਨੂੰ ਜਦੋਂ ਵੀ ਦਿਸੇ ਜੰਗਲ ਨੂੰ ਜਾਂਦੀ ਪਗਡੰਡੀ ਗੁਰਪ੍ਰੀਤ … more →

Tags: ਜੀਵਨ/Life, ਗੁਰਪ੍ਰੀਤ

ਬੁਣਤੀ

ਸਾਥੀ ਟਿਵਾਣਾ wrote 2 weeks ago: ਬੀਬੀ ਬੁਣਦੀ ਕੋਟੀ ਰਾਤ ਜਾਗਦੀ ਬੁਣਦੀ ਤਾਰੇ ਅਮਰਜੀਤ ਸਾਥੀ … more →

Tags: ਜੀਵਨ/Life, ਅਮਰਜੀਤ ਸਾਥੀ

ਦਾਸੀ

Gurmeet Sandhu wrote 2 weeks ago: ਦਾਸੀ ਪੌਣ — ਦਿਨੇ ਸੂਰਜ ਦੀ ਰਾਤੀਂ ਚੰਨ ਦੀ ਗੁਰਮੀਤ ਸੰਧੂ … more →

Tags: ਅਮਰੀਕਾ/USA, ਗੁਰਮੀਤ ਸੰਧੂ

ਆਵਾ-ਜਾਈ

Gurmeet Sandhu wrote 2 weeks ago: ਪੱਤੇ ਚੱਲੇ ‘ਕੱਲੇ ‘ਕੱਲੇ ਆਏ ‘ਕੱਠੇ ਗੁਰਮੀਤ ਸੰਧੂ … more →

Tags: ਪਤਝੜ/Autumn, ਅਮਰੀਕਾ/USA, ਗੁਰਮੀਤ ਸੰਧੂ

ਜਸ਼ਨ

Gurmeet Sandhu wrote 2 weeks ago: ਬਾਬੇ ਦਾ ਜਨਮ ਦਿਨ ਪੱਤਾ ਨੱਚਿਆ ਡਾਲੀ ਨਾਲੋਂ ਟੁੱਟ ਕੇ ਗੁਰਮੀਤ ਸੰਧੂ … more →

Tags: ਜੀਵਨ/Life, ਪਤਝੜ/Autumn, ਗੁਰਮੀਤ ਸੰਧੂ

ਮੁਸਕਾਨ1 comment

ਸਾਥੀ ਟਿਵਾਣਾ wrote 2 weeks ago: ਪਤਝੜ ਮਿਹਰਬਾਨ - ਹੌਲ਼ੀ ਹੌਲ਼ੀ ਬੁਝ ਰਹੀ ਰੱਖਾਂ ਦੀ ਮੁਸਕਾਨ ਅਮਰਜੀਤ ਸਾਥੀ … more →

Tags: ਜੀਵਨ/Life, ਪਤਝੜ/Autumn, ਅਮਰਜੀਤ ਸਾਥੀ, ਬਿਰਖ

ਸੁੱਕੇ ਪੱਤੇ

ਸਾਥੀ ਟਿਵਾਣਾ wrote 2 weeks ago: ਸੁੱਕੇ ਪੱਤੇ ਟਹਿਣੀ ‘ਤੇ ਸੰਗੀਤ ਦਿੰਦੇ ਰੁਮਕਦੀ ‘ਵਾ ਨਾਲ਼ ਦਰਬਾਰਾ ਸਿੰਘ … more →

Tags: ਦਰਬਾਰਾ ਸਿੰਘ, ਬਿਰਖ

ਇਕੱਲ3 comments

ਸਾਥੀ ਟਿਵਾਣਾ wrote 3 weeks ago: ਇਕੱਲ ਤਾਂ ਹੁਣ ਮਾਉਂਟ ਐਵਰੈਸਟ ਦੀ ਚੋਟੀ ‘ਤੇ ਵੀ ਨਹੀਂ ਅਮਰਜੀਤ ਸਾਥੀ … more →

Tags: ਅਮਰਜੀਤ ਸਾਥੀ


Have your say. Start a blog.

See our free features →

Related Tags
All →

Follow this tag via RSS