Lost your password?

Blogs about: ਔਰਤ

Featured Blog

spill overs / ਪਾਣੀਆਂ ਦੇ ਵਹਿਣ1 comment

Jasdeep wrote 3 months ago: ਬਾਰਿਸ਼ ਦੀਆਂ ਬੂੰਦਾਂ ਨੂੰ ਉਸਨੇ ਹੌਲੇ ਜਿਹੇ ਕਿਹਾ ਮੇਰੇ ਕੋਲ ਆਓ ! ‘ਪੈਲੇਟ’ ਵਿੱਚ ਸੁੱਕੇ ਪਏ ਰੰਗਾਂ ਨੂੰ … more →

Tags: ਪਿਆਰ, manpreet, translation, longing, Love, Poetry, Punjabi, rain

ਦੋ ਮੁਟਿਆਰਾਂ ਇੱਕ ਸਫਰ 10 comments

Jasdeep wrote 4 months ago: ਢਲ ਚੁੱਕੀ ਹੈ ਦੁਪਹਿਰ ਗਹਿਮਾ ਗਹਿਮੀ ਹੈ ਕਾਫੀ ਪਰ ਸ਼ਾਂਤਮਈ ਹੈ ਇਹ ਸ਼ਹਿਰ ਤੁਰ ਪਈ ਹੈ ਇੱਕ ਪੜ੍ਹੀ ਲਿਖੀ ਮੁਟਿਆਰ ਪਿੰਡ ਨ … more →

Tags: Jasdeep, Diaspora, Education, Marraige, Poetry, Punjabi, Women

Kujh Palan Dee Saanjh/ਕੁਝ ਪਲਾਂ ਦੀ ਸਾਂਝ13 comments

Jasdeep wrote 9 months ago: ਮੈਂ ਸਮਝ ਲਵਾਂ ਕਿ ਮੇਰੇ ਲਈ ਤੂੰ… ਹਵਾ ਦਾ ਇੱਕ ਝੋਕਾ ਸੀ.. ਬਹਾਰ ਨਹੀਂ… ਬਾਰਿਸ਼ ਦੀਆਂ ਚੰਦ ਬੂੰਦਾਂ ਸੀ .. … more →

Tags: ਪਿਆਰ, Jasdeep, Punjabi, Poetry, Love, translation, Casteism

ਜਨੀਨ ਪਿੰਡ ਦੀ ਮਾਂ / zaneen pind dee maaN 1 comment

Jasdeep wrote 10 months ago: ਇਜ਼ਰਾਈਲੀ ਟੈਂਕ ਨਾਲ ਢੱਠੇ ਘਰ ਦੇ ਢੇਰ ਉਤੇ ਮਾਂ ਖੜ੍ਹੀ ਬੱਚੇ ਦਾ ਖਿਡਾਉਣਾ ਫੜੀ ਆਕਾਸ਼ ਵਿਚ ਬਾਂਹ ਚੁਕਦੀ ਬੋਲਦੀ ਇਸ ਭਰੀ … more →

Tags: Pankiti, Punjabi, Poetry, .:*Conflict*:., libération, Army, injustice, Palestine

ਤੇਰਾ ਸੁਪਨਾ ਕੀ ਏ ?-tera supna kee e ?7 comments

Jasdeep wrote 11 months ago: ਉਸਨੇ ਕਿਹਾ ਤੇਰਾ ਸੁਪਨਾ ਕੀ ਏ ? ਮੈਂ ਕਿਹਾ ….. ਮੇਰੇ ਬਹੁਤ ਸੁਪਨੇ ਨੇ ਉਸਨੇ ਹੱਸ ਕੇ ਕਿਹਾ ਮਤਲਬ ਤੇਰਾ ਕੋਈ ਸੁਪ … more →

Tags: Punjabi, ਪਿਆਰ, Jasdeep, Poetry, longing, Dreams

ਮਾਂ ਨੂੰ/ Maan Nu7 comments

Jasdeep wrote 1 year ago: ਮੈਂ ਮਾਂ ਨੂੰ ਪਿਆਰ ਕਰਦਾ ਹਾਂ ਇਸ ਕਰਕੇ ਨਹੀਂ ਕਿ ਉਸਨੇ ਜਨਮ ਦਿੱਤਾ ਹੈ ਮੈਨੂੰ ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ ਇਸ ਕਰ … more →

Tags: ਪਿਆਰ, Gurpreet Mansa, Punjabi, Poetry, Love, Mother

ਕੁਝ ਤਾਂ ਸੀ/ Kujh Taan See14 comments

Jasdeep wrote 1 year ago: ਕੁਝ ਤਾਂ ਸੀ ਆਪਣੇ ਵਿਚਕਾਰ ਕੁਝ ਤੂੰ ਭਾਵ ਦਬਾਏ, ਕੁਝ ਮੈਂ ਕੁਝ ਤੂੰ ਰਾਜ਼ ਛੁਪਾਏ, ਕੁਝ ਮੈਂ ਪਰ ਕੁਝ ਤਾਂ ਸੀ ਆਪਣੇ ਵਿਚਕ … more →

Tags: ਪਿਆਰ, Jasdeep, Punjabi, Poetry, Love, longing, Melancholy, Memories

ਮਿੱਟੀ ਦਾ ਬਾਵਾ/mitti-da-baava5 comments

Jasdeep wrote 1 year ago: ਮਿੱਟੀ ਦਾ ਬਾਵਾ ਮੈਂ ਬਨਾਨੀ ਆਂ, ਵੇ ਝੱਗਾ ਪਾਨੀ ਆਂ, ਵੇ ਉੱਤੇ ਦੇਨੀ ਆਂ ਖੇਸੀ , ਸੌਂ ਜਾ ਮਿੱਟੀ ਦਿਆ ਬਾਵਿਆ, ਵੇ ਤੇਰਾ … more →

Tags: ਪਿਆਰ, translation, folk song, punjabi poetry folk songs, folk

ਬੁਰੀ ਔਰਤ

Jasdeep wrote 1 year ago: WICKED WOMAN If you come to my city you are bound to find my name in the roster of wicked women I ha … more →

Tags: Nirupma Dutt, Feminism, Journalism, Poetry, Punjabi, Wicked, Women

ਤੁਰ ਗਿਆ ਕੋਈ ਦਿਲ 'ਚ ਲੈ ਕੇ ਸਾਦਗੀ - ਲਾਲ ਸਿੰਘ ਦਿਲ

Jasdeep wrote 1 year ago: ਪਿਘਲਦੀ ਚਾਂਦੀ ਵਹੇ ਪਾਣੀ ਨਹੀਂ | ਇਹ ਫੁਆਰੇ ਪਿਆਸ ਦੇ ਹਾਣੀ ਨਹੀਂ | ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ | ਤੇਰ … more →

Tags: ਪਿਆਰ, lal singh dil, Punjabi, Poetry, Love, longing

ਮੈਂ ਨਹੀਂ ਆਖ ਸਕਦਾ

Jasdeep wrote 2 years ago: ਮੈਂ ਸ਼ਰਮਸਾਰ ਹਾਂ ਤੇਰੀਆਂ ਅੱਖਾਂ ‘ਚ ਅੱਖਾਂ ਪਾਉਣ ਦੀ ਹਿੰਮਤ ਨਹੀਂ ਮੈਂ ਨਹੀਂ ਆਖ ਸਕਦਾ ਕਿ ਤੇਰਿਆਂ ਨੈਣਾਂ ਨੇ, ਮ … more →

Tags: amarjit chandan, ਪਿਆਰ, Punjabi, Poetry, Love, woman

ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

Jasdeep wrote 2 years ago: ਹਾਂ ਪੂਰਨ ! ਤੂੰ ਸੱਚੀ ਗੱਲ ਉਚਾਰੀ ਹੈ ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ ਪੂਰਨ ! ਇੰਦਰ ਦੇਵ ਜਦੋਂ ਰੁੱਤਾਂ ਸੀ ਘੜ … more →

Tags: Shiv Kumar Batalvi, Season, Punjabi Poetry, Rains

ਸੁਰਜੀਤ ਪਾਤਰ- ਮੇਰੀ ਖੁਦਕੁਸ਼ੀ ਦੇ ਰਾਹ ਿਵੱਚ ਮੇਰੀ ਖੁਦ...

Jasdeep wrote 2 years ago: ਸੁਰਜੀਤ ਪਾਤਰ- ਮੇਰੀ ਖੁਦਕੁਸ਼ੀ ਦੇ ਰਾਹ ਿਵੱਚ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਿਕੰਨੇ ਹਸੀਨ ਿਚਹਰੇ … more →

Tags: Surjeet Patar, translation, jean giraudoux, Poetry, Punjabi

ਨਾਰੀ- ਿਸ਼ਵ ਕੁਮਾਰ ਬਟਾਲਵੀ

Jasdeep wrote 2 years ago: ਧਰਤੀ ਤੇ, ਜੋ ਵੀ ਸੋਹਣਾ ਹੈ ਉਸ ਦੇ ਿਪੱਛੇ ਨਾਰ ਅਵੱਸ਼ ਹੈ ਜੋ ਕੁਝ ਿਕਸੇ ਮਹਾਨ ਨੇ ਰਿਚਆ ਉਸ ਿਵੱਚ ਨਾਰੀ ਦਾ ਹੀ ਹੱਥ ਹੈ ਨ … more →

Tags: Shiv Kumar Batalvi, Punjabi, Poetry, Women

ਸੁਰਜੀਤ ਪਾਤਰ - ਚੰਨ ਦੀ ਚਾਨਣੀ

Jasdeep wrote 3 years ago: ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ ਜੋ ਤੂੰ ਉਮਰ ਭ … more →

Tags: Surjeet Patar, Punjabi, Poetry, Moon


Have your say. Start a blog.

See our free features →

Related Tags
All →

Follow this tag via RSS