Blogs about: ਅਮਰਜੀਤ ਸਾਥੀamarjit Sathi

Featured Blog

ਤਿੰਨ ਦਰਸ਼ਕ6 comments

ਸਾਥੀ ਟਿਵਾਣਾ wrote 1 week ago: ਫੋਟੋ: ਅਮਰਜੀਤ ਸਾਥੀ, ਔਟਵਾ, ਕੈਨੇਡਾ। ਤਿੰਨ ਨਿਰੀਖਕ ਵੇਖਦੇ, ਸੁਣਦੇ ਬੋਲਦੇ ਸੋਚਕੇ ਅਮਰਜੀਤ ਸਾਥੀ … more →

Tags: ਕੈਨੇਡਾ/Canada, ਬੱਚੇ/Children

ਇੰਦਰਪੁਲ਼3 comments

ਸਾਥੀ ਟਿਵਾਣਾ wrote 1 week ago: ਫੋਟੋ: ਅਲੈਂਕਾ ਜ਼ੌਰਮੈਨ ਆ ਜਾ ਮਿਲੀਏ ਸੱਜਣਾ ਤੇਰੇ ਘਰ ਤੋਂ ਮੇਰੇ ਘਰ ਤਕ ਪੁਲ਼ ਬਣਾਇਆ ਬੱਦਲਾਂ ਹਾਇਕੂ: ਅਮਰਜੀਤ ਸਾਥੀ … more →

Tags: ਅਲੈਂਕਾ ਜ਼ੋਰਮੈਨ/Alenka Zorman, ਕੁਦਰਤ/Nature, ਕੈਨੇਡਾ/Canada

ਹਰ ਮਹੀਨੇ ਤੀਆਂ 2 comments

ਸਾਥੀ ਟਿਵਾਣਾ wrote 1 week ago: ਕੁਈਨ ਪਾਰਕ ਗਿੱਧਾ - ‘ਤੀਆਂ ਤੀਜ ਦੀਆਂ ਭਾਦੋਂ ਦੇ ਮੁਕਲਾਵੇ’ ਅਮਰਜੀਤ ਸਾਥੀ … more →

Tags: ਕੈਨੇਡਾ/Canada, ਜੀਵਨ/Life

ਠੰਡੀ ਛਾਂ4 comments

ਸਾਥੀ ਟਿਵਾਣਾ wrote 1 week ago: ਨਿੰਮ ਦੀ ਠੰਡੀ ਛਾਂ - ਘੁੱਗੀ ਬੈਠੀ ਆਲ੍ਹਣੇ ਮੰਜੀ ਬੈਠੀ ਮਾਂ ਅਮਰਜੀਤ ਸਾਥੀ … more →

Tags: ਜੀਵਨ/Life, ਪੰਛੀ/Birds, ਬਿਰਖ/Trees

ਗੱਲਾਂ5 comments

ਸਾਥੀ ਟਿਵਾਣਾ wrote 2 weeks ago: ਬੇਬੇ ਕਰਦੀ ਗੱਲਾਂ ਕੁੱਤੇ ਬਿੱਲੀਆਂ ਨਾਲ਼ ਧੀਆਂ ਪੁੱਤ ਪਰਦੇਸ ਅਮਰਜੀਤ ਸਾਥੀ … more →

Tags: ਜੀਵਨ/Life, ਪੰਜਾਬ/Punjab

ਝੱਖੜ ਪਿਛੋਂ7 comments

ਸਾਥੀ ਟਿਵਾਣਾ wrote 3 weeks ago: ਝੱਖੜ ਝੁੱਲਣ ਪਿਛੋਂ ਡਿੱਗੀ ਕਣਕ ਨੇ ਦੇਰ ਤੀਕ ਧੁੱਪ ਤੋਂ ਲੁਕਾਏ ਓਲ਼ੇ ਅਮਰਜੀਤ ਸਾਥੀ … more →

Tags: ਕੁਦਰਤ/Nature, ਕੈਨੇਡਾ/Canada

ਸੰਧੂਰੀ 4 comments

ਸਾਥੀ ਟਿਵਾਣਾ wrote 3 weeks ago: ਕਾਲ਼ੀ ਕੋਇਲ ਕੂਕੇ… ਹਰੇ ਕਚੂਰ ਅੰਬ ਹੁੰਦੇ ਜਾਣ ਸੰਧੂਰੀ ਅਮਰਜੀਤ ਸਾਥੀ … more →

Tags: ਕੁਦਰਤ/Nature, ਕੈਨੇਡਾ/Canada

ਉਤਲੀ ਮੰਜ਼ਲ12 comments

ਸਾਥੀ ਟਿਵਾਣਾ wrote 4 weeks ago: ਰੌਲ਼ਾ-ਰੱਪਾ ਝਗੜਾ… ਗੁਆਂਢੀਆਂ ਦਾ ਘਰ ਉਤਲੀ ਮੰਜ਼ਲ ਖਾਲੀ ਅਮਰਜੀਤ ਸਾਥੀ … more →

Tags: ਜੀਵਨ/Life, ਕੈਨੇਡਾ/Canada

ਬਦਲੋਟੀ ਦੀ ਛਾਂ4 comments

ਸਾਥੀ ਟਿਵਾਣਾ wrote 1 month ago: ਚੱਲੇ ਤੇਜ਼ ਹਵਾ - ਘਾਅ ‘ਤੇ ਭੱਜੀ ਜਾਵੇ ਬਦਲੋਟੀ ਦੀ ਛਾਂ ਅਮਰਜੀਤ ਸਾਥੀ … more →

Tags: ਕੁਦਰਤ/Nature, ਕੈਨੇਡਾ/Canada

ਭੇਦ-ਭਾਵ ਸਿਖਲਾਈ6 comments

ਸਾਥੀ ਟਿਵਾਣਾ wrote 1 month ago: ਮਾਂ ਸਮਝਾਵੇ… ‘ਨਿੱਕੀਏ ਕਾਲ਼ਿਆਂ ਦੇ ਮੁੰਡੇ ਨਾਲ਼ ਨਾ ਖੇਡੀਂ’ ਅਮਰਜੀਤ ਸਾਥੀ … more →

Tags: ਜੀਵਨ/Life, ਕੈਨੇਡਾ/Canada

ਜੂੜੀ4 comments

ਸਾਥੀ ਟਿਵਾਣਾ wrote 1 month ago: ਝਾੜ ਪੱਗ ‘ਚੋਂ ਤੂੜੀ ਬਚੇ-ਖੁਚੇ ਵਾਲਾਂ ਦੀ ਬਾਪੂ ਬੰਨ੍ਹੇ ਜੂੜੀ ਅਮਰਜੀਤ ਸਾਥੀ … more →

Tags: ਜੀਵਨ/Life, ਪੰਜਾਬ/Punjab

ਮਦਰਜ਼ ਡੇ ੨4 comments

ਸਾਥੀ ਟਿਵਾਣਾ wrote 1 month ago: ਨਿੱਕ ਸੁੱਕ ‘ਚੋਂ ਮਿਲਿਆ ਮੋਈ ਮਾਂ ਦਾ ਚਸ਼ਮਾ ਵੀਹ ਵਰ੍ਹਿਆਂ ਤੋਂ ਰੁਲ਼ਿਆ ਅਮਰਜੀਤ ਸਾਥੀ ਨੋਟ: ‘ਨਿਮਖ … more →

Tags: ਜੀਵਨ/Life, ਕੈਨੇਡਾ/Canada

ਬੋਟ ਉਡੀਕਣ8 comments

ਸਾਥੀ ਟਿਵਾਣਾ wrote 1 month ago: ਗੋਲ਼ੀ ਚੱਲਣ ਪਿਛੋਂ ਆਲ੍ਹਣੇ ਵਿਚ ਬੋਟ ਚੋਗਾ ਉਡੀਕਦੇ ਰਹੇ ਅਮਰਜੀਤ ਸਾਥੀ … more →

Tags: ਕੈਨੇਡਾ/Canada, ਪੰਛੀ/Birds

ਬੁਕੇ6 comments

ਸਾਥੀ ਟਿਵਾਣਾ wrote 2 months ago: ਪ੍ਰਬੰਧਕ ਖਿੜੇ ਮਹਿਮਾਨ ਖਿੜੇ ਮੁਰਝਾਏ ਬੁਕੇ ਅਮਰਜੀਤ ਸਾਥੀ ਬੁਕੇ=bouquet=ਗੁਲਦਸਤਾ … more →

Tags: ਜੀਵਨ/Life, ਜਸ਼ਨ/celebrations

ਬਹੁ-ਅਰਥੀ ਹਾਏ6 comments

ਸਾਥੀ ਟਿਵਾਣਾ wrote 2 months ago: ਹੋਈ ਡਾਢੀ ਪੀੜ ਬੇਬੇ ਬੋਲੀ ਹਾਏ! ਨਰਸ ਬੋਲੀ ਹਾਏ ਅਮਰਜੀਤ ਸਾਥੀ … more →

Tags: ਜੀਵਨ/Life, ਕੈਨੇਡਾ/Canada

ਮਾਈ7 comments

ਸਾਥੀ ਟਿਵਾਣਾ wrote 2 months ago: ਭਾਂਡੇ ਮਾਂਜਣ ਆਈ ਵਿਹਲੀ ਮਾਲਕਣ ਨਾਲੋਂ ਤਿੱਗਣੀ ਉਮਰ ਦੀ ਮਾਈ ਅਮਰਜੀਤ ਸਾਥੀ … more →

Tags: ਜੀਵਨ/Life, ਪੰਜਾਬ/Punjab

ਮੰਦਵਾੜਾ4 comments

ਸਾਥੀ ਟਿਵਾਣਾ wrote 4 months ago: ਮੰਡੀ ਵਿਚ ਮੰਦਵਾੜਾ ਮਾਲਾਂ* ਦੇ ਵਿਚ ਭੀੜ ਬਹੁਤੇ ਖਿੜਕੀ-ਝਾਕ** ਅਮਰਜੀਤ ਸਾਥੀ * ਵੱਡੇ ਵੱਡੇ ਸ਼ਾਪਿੰਗ ਮਾਲ ਅਤੇ ਵਿਉਪਾਰਕ … more →

Tags: ਜੀਵਨ/Life, ਕੈਨੇਡਾ/Canada

ਛਾਂਗੀ ਕਿੱਕਰ5 comments

ਸਾਥੀ ਟਿਵਾਣਾ wrote 5 months ago: ਪੀਕੇ ਪਾਈਆ ਭੁੱਕੀ ਅਮਲੀ ਭਾਲ਼ੇ ਦਾਤਣ ਚੜ੍ਹਿਆ ਕਿੱਕਰ ਸੁੱਕੀ ਅਮਰਜੀਤ ਸਾਥੀ … more →

Tags: ਜੀਵਨ/Life, ਹਾਸ ਰਸ

ਬਰਫੀ5 comments

ਸਾਥੀ ਟਿਵਾਣਾ wrote 5 months ago: ਕਰਦਾ ਬੈਗ ਤੁਲਾਈ * ਪਰਵਾਸੀ ਨੇ ਕੱਢ ਕਿਤਾਬਾਂ ਕਿੱਲੋ ਬਰਫੀ ਪਾਈ ਅਮਰਜੀਤ ਸਾਥੀ *ਹਵਾਈ ਸਫਰ ਵਿਚ ਬੈੱਗਾਂ ਦੇ ਬਜ਼ਨ ਦੀ ਬੰ … more →

Tags: ਜੀਵਨ/Life, ਪੰਜਾਬ/Punjab


Have your say. Start a blog.

See our free features →

Related Tags
All →

Follow this tag via RSS

Find other items tagged with “ਅਮਰਜੀਤ-ਸਾਥੀamarjit-sathi”:
Technorati Del.icio.us IceRocket