Lost your password?

Blogs about: ਅਮਰਜੀਤ ਸਾਥੀ

Featured Blog

ਅੱਖਰ6 comments

ਸਾਥੀ ਟਿਵਾਣਾ wrote 1 day ago: ਦੂਰ ਖੜ੍ਹੇ – ਅੱਖਾਂ ‘ਚ ਲਿਖੇ ਅੱਖਰ ਪੜ੍ਹੇ ਅਮਰਜੀਤ ਸਾਥੀ … more →

Tags: ਜੀਵਨ/Life

ਕੁਰਸੀ ਬੈਠਾ ਕਾਂ3 comments

ਸਾਥੀ ਟਿਵਾਣਾ wrote 3 days ago: ਫੋਟੋ ਅਤੇ ਹਾਇਗਾ: ਅਮਰਜੀਤ ਸਾਥੀ … more →

Tags: ਜੀਵਨ/Life, ਹਾਇਗਾ/Haiga

ਇਕੋ ਸਰਵਰ4 comments

ਸਾਥੀ ਟਿਵਾਣਾ wrote 1 week ago: ਇਕੋ ਸਰਵਰ ਹਰੀਮੰਦਰ ਦਾ ਅਕਸ ਤੇ ਪੁਨਿਆਂ ਦਾ ਚੰਨ ਅਮਰਜੀਤ ਸਾਥੀ … more →

Tags: ਜੀਵਨ/Life, ਧਰਮ/Religion, ਪੰਜਾਬ/Punjab

ਨੇੜੇ ਨੇੜੇ3 comments

ਸਾਥੀ ਟਿਵਾਣਾ wrote 2 weeks ago: ਜੰਗਲ਼ੀ ਰਾਹ ‘ਤੇ ਅੱਪਾਂ ਨੇੜੇ ਨੇੜੇ ਹੱਥ ਫੜਕੇ ਤੁਰੇ ਅਮਰਜੀਤ ਸਾਥੀ … more →

Tags: ਜੀਵਨ/Life

ਰੁੱਖੀ 'ਵਾ

ਸਾਥੀ ਟਿਵਾਣਾ wrote 2 weeks ago: ਸੁੰਨਾ ਰੁੱਖ ਥਰਰਾਵੇ ਪਤਝੜ ਰੁੱਖੀ ‘ਵਾ ਸਾਂ ਸਾਂ ਕਰਦੀ ਜਾਵੇ ਅਮਰਜੀਤ ਸਾਥੀ … more →

Tags: ਕੁਦਰਤ/Nature, ਜੀਵਨ/Life

ਝੜਦੇ ਪੱਤੇ

ਸਾਥੀ ਟਿਵਾਣਾ wrote 3 weeks ago: instead of her hand he receives the falling leaves John Brandi ਵਿਆਹ ਦੇ ਵਾਇਦੇ ਦੀ ਥਾਂ ਉਸਦੇ ਹੱਥ ਆਏ ਝੜਦੇ … more →

Tags: ਜੀਵਨ/Life, ਅਨੁਵਾਦ, ਅਮਰੀਕਾ/USA, ਜੌਨ ਬਰੈਂਡੀ/John Brandi

ਕਾਕਾ ਜੀ1 comment

ਸਾਥੀ ਟਿਵਾਣਾ wrote 3 weeks ago: ਦਿਨ ਚੜ੍ਹਦੇ ਦੀ ਧੁੱਪ ਰਾਤੀਂ ਪੀ ਕੇ ਬੁੱਕਦਾ ਸਵੇਰੇ ਕਾਕਾ ਚੁੱਪ ਅਮਰਜੀਤ ਸਾਥੀ … more →

Tags: ਜੀਵਨ/Life, ਪੰਜਾਬ/Punjab

ਬੁਣਤੀ

ਸਾਥੀ ਟਿਵਾਣਾ wrote 1 month ago: ਬੀਬੀ ਬੁਣਦੀ ਕੋਟੀ ਰਾਤ ਜਾਗਦੀ ਬੁਣਦੀ ਤਾਰੇ ਅਮਰਜੀਤ ਸਾਥੀ … more →

Tags: ਕੁਦਰਤ/Nature, ਜੀਵਨ/Life

ਮੁਸਕਾਨ1 comment

ਸਾਥੀ ਟਿਵਾਣਾ wrote 1 month ago: ਪਤਝੜ ਮਿਹਰਬਾਨ - ਹੌਲ਼ੀ ਹੌਲ਼ੀ ਬੁਝ ਰਹੀ ਰੱਖਾਂ ਦੀ ਮੁਸਕਾਨ ਅਮਰਜੀਤ ਸਾਥੀ … more →

Tags: ਕੁਦਰਤ/Nature, ਜੀਵਨ/Life, ਪਤਝੜ/Autumn, ਬਿਰਖ

ਇਕੱਲ3 comments

ਸਾਥੀ ਟਿਵਾਣਾ wrote 1 month ago: ਇਕੱਲ ਤਾਂ ਹੁਣ ਮਾਉਂਟ ਐਵਰੈਸਟ ਦੀ ਚੋਟੀ ‘ਤੇ ਵੀ ਨਹੀਂ ਅਮਰਜੀਤ ਸਾਥੀ … more →

Tags: ਕੁਦਰਤ/Nature

ਪਿੰਡ ਦੀ ਮਹਿਕ

ਸਾਥੀ ਟਿਵਾਣਾ wrote 1 month ago: ਵਰ੍ਹੇ ਬੀਤਗੇ ਛੱਡਿਆਂ ਹਾਲੇ ਵੀ ਪਿੰਡੇ ਚੋਂ ਕਿਧਰੇ ਮਹਿਕ ਪਿੰਡ ਦੀ ਆਵੇ ਅਮਰਜੀਤ ਸਾਥੀ … more →

Tags: ਜੀਵਨ/Life, ਪਿੰਡ, ਪੰਜਾਬ/Punjab

ਬੁਲਾਰੇ3 comments

ਸਾਥੀ ਟਿਵਾਣਾ wrote 1 month ago: ‘ਬੱਸ ਇਕ ਮਿੰਟ ਹੋਰ’ ਕਹਿਕੇ ਬੁਲਾਰਾ ਘੰਟਾ ਬੋਲਦਾ ਰਿਹਾ ਅਮਰਜੀਤ ਸਾਥੀ … more →

Tags: ਜੀਵਨ/Life, ਪੰਜਾਬ/Punjab

ਪਥਿਆਰੇ1 comment

ਸਾਥੀ ਟਿਵਾਣਾ wrote 1 month ago: ਭੱਠੇ ਦੇ ਪਥਿਆਰੇ ਇੱਟਾਂ ਪੱਥਦੇ ਝੁੱਗੀਆਂ ‘ਚ ਰਹਿੰਦੇ ਅਮਰਜੀਤ ਸਾਥੀ … more →

Tags: ਜੀਵਨ/Life, ਪੰਜਾਬ/Punjab

ਨਿਰਮਲ ਹੱਥ

ਸਾਥੀ ਟਿਵਾਣਾ wrote 1 month ago: ਕਿਰਤ ਕਰੇਂਦੇ ਮੈਲ਼ੇ ਬਸਤਰ ਨਿਰਮਲ ਹੱਥ ਅਮਰਜੀਤ ਸਾਥੀ (ਹਾਇਕੂ ਪੁਸਤਕ ‘ਨਿਮਖ’ ਵਿਚੋਂ) … more →

Tags: ਜੀਵਨ/Life

ਚਿੱਟੇ ਫੁੱਲ2 comments

ਸਾਥੀ ਟਿਵਾਣਾ wrote 1 month ago:     ਫੋਟੋ ਤੇ ਹਾਇਗਾ : ਅਮਰਜੀਤ ਸਾਥੀ … more →

Tags: ਹਾਇਗਾ/Haiga

ਅਕਹਿ1 comment

ਸਾਥੀ ਟਿਵਾਣਾ wrote 1 month ago: ‘ਕੀ ਰਹਿ ਗਿਆ ਹੁਣ ਕਹਿਣ ਨੂੰ’ ਕਹਿਕੇ ਸਭ ਕੁਝ ਕਹਿ ਦਿੱਤਾ ਅਮਰਜੀਤ ਸਾਥੀ … more →

Tags: ਜੀਵਨ/Life

ਸੱਚੋ ਸੱਚ1 comment

ਸਾਥੀ ਟਿਵਾਣਾ wrote 2 months ago: ‘ਸੱਚ ਜਾਣਿਓ’ ਕਹਿਕੇ ਉਸਨੇ ਝੂਠੀ ਗੱਲ ਸੁਣਾਈ ਅਮਰਜੀਤ ਸਾਥੀ … more →

Tags: ਜੀਵਨ/Life

ਚਸ਼ਮਾ1 comment

ਸਾਥੀ ਟਿਵਾਣਾ wrote 2 months ago: ਚਸ਼ਮਾ ਗੁਆਚਾ - ਲੱਭਣ ਲਈ ਵਰਤਿਆ ਦੂਸਰਾ ਚਸ਼ਮਾ ਅਮਰਜੀਤ ਸਾਥੀ … more →

Tags: ਜੀਵਨ/Life

ਸ਼ੀਸ਼ੀ2 comments

ਸਾਥੀ ਟਿਵਾਣਾ wrote 2 months ago: ‘ਯਾਦਦਾਸ਼ਤ ਵਧਾਓ’ ਦਵਾਈ ਵਾਲ਼ੀ ਸ਼ੀਸ਼ੀ ਰੱਖ ਕੇ ਭੁੱਲਗੀ ਬੇਬੇ ਅਮਰਜੀਤ ਸਾਥੀ … more →

Tags: ਜੀਵਨ/Life


Have your say. Start a blog.

See our free features →

Related Tags
All →

Follow this tag via RSS