ਦਗਦੇ ਕੋਲੇ ਨੂੰ ਤਲ਼ੀ ‘ਤੇ ਰਖ ਕੇ ਵੇਖੋ ਮੁਮਕਿਨ ਹੈ ਤੁਹਾਡਾ ਹੱਥ ਨਾ ਜਲ਼ੇ ਸੂਰਜ ਜੋ ਅਸੰਖਾਂ ਵਰ੍ਹਿਆਂ ਤੋਂ ਰੋਜ਼ ਨੇਮ ਨਾਲ਼ ਚੜ੍ਹਦਾ ਰਿਹਾ ਹੈ ਮੁਮਕਿਨ ਹੈ ਕੱਲ ਨੂੰ ਨਾ ਚੜ੍ਹੇ ਮੇਜ਼ ਜੋ ਇਸ ਪਲ ਤੁਹਾਡੇ ਸਾਹਮਣੇ ਹੈ ਧਰਤੀ ਦੀ ਕਸ਼ਿਸ਼ ਨਾਲ਼ ਜ… more →
ਸ਼ਬਦਾਂ ਦੇ ਪਰਛਾਂਵੇ...Jasdeep wrote 10 months ago: ਦਗਦੇ ਕੋਲੇ ਨੂੰ ਤਲ਼ੀ ‘ਤੇ ਰਖ ਕੇ ਵੇਖੋ ਮੁਮਕਿਨ ਹੈ ਤੁਹਾਡਾ ਹੱਥ ਨਾ ਜਲ਼ੇ ਸੂਰਜ ਜੋ ਅਸੰਖਾਂ ਵਰ੍ਹਿਆਂ ਤੋਂ ਰੋਜ਼ ਨ … more →
Jasdeep wrote 1 year ago: ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਹੈ ਕਹਿੰਦੀ ਹੈ ਨ੍ਹੇਰੀ ਆਏਗੀ ਸਾਰੇ ਗੰਦ ਪੈ ਜਾਏਗਾ ਅਮ੍ਲਤਾਸ ਦੇ ਸੋਹਣੇ ਸੋਹਣੇ ਫੁਲ … more →
Jasdeep wrote 1 year ago: ਬਹੁਤ ਬਦਲਦੇ ਰੰਗ ਵੇਖੇ, ਕੁਝ ਆਪਿਣਆ ਦੇ ਕੁਝ ਗੈਰਾਂ ਦੇ ਕੁਝ ਰੰਗ ਹੱਸੇ , ਕੁਝ ਰੰਗ ਰੋਏ ਕੁਝ ਅਗਲਾ ਸਾਲ ਦਿਖਾਵੇਗਾ , ਕੁ … more →
Jasdeep wrote 1 year ago: ਮੈਂ ਸ਼ਰਮਸਾਰ ਹਾਂ ਤੇਰੀਆਂ ਅੱਖਾਂ ‘ਚ ਅੱਖਾਂ ਪਾਉਣ ਦੀ ਹਿੰਮਤ ਨਹੀਂ ਮੈਂ ਨਹੀਂ ਆਖ ਸਕਦਾ ਕਿ ਤੇਰਿਆਂ ਨੈਣਾਂ ਨੇ, … more →
Jasdeep wrote 2 years ago: ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇ ਿਜਹਨੂੰ ਸੱਟ ਇਸ਼ਕ ਦੀ ਲੱਗੇ ਵੀਰ ਮੇਿਰਆ ਜੁਗਨੀ ਕਿਹੰਦੀ ਅੈ, … more →
Jasdeep wrote 2 years ago: ਿਸਖਰ ਦੁਪਿਹਰੇ , ਸਾਹਮਣੀ ਹਵਾ ਿਵੱਚ ਸਾਈਕਲ ਚਲਾਉਂਿਦਆਂ ਤੁਸੀਂ ਮਿਹਸੂਸ ਕਰਦੇ ਹੋ, ਸੜਕ ਿਜਵੇਂ ਕਾਲੀ ਦਲ-ਦਲ ਹੈ ਿਜਸ ਿਵੱ … more →
Jasdeep wrote 3 years ago: ਗੱਡੀ ਦੀ ਬਾਰੀ ਦੇ ਸ਼ੀਸ਼ੇ ਤੇ, ਮੈਂ ਸਿਰ ਰੱਖਿਆ ਹੈ ਬਾਰੀ ਠੰਡੀ ਠਾਰ ਜਿਉਂ ਬਰਫੀਲੀ ਰੁੱਤੇ ਸੱਜਣ ਹੱਥ ਮਿਲਾਇਆ ਜਾਂ ਪਿਆਰੀ … more →
Jasdeep wrote 3 years ago: Amarjeet Chandan-Main Sharamsaar Haan Main sharamsaar haanTeriaan akhan ‘ch akhan paun di himm … more →