ਮਿੱਟੀ ਦਾ ਬਾਵਾ ਮੈਂ ਬਨਾਨੀ ਆਂ, ਵੇ ਝੱਗਾ ਪਾਨੀ ਆਂ, ਵੇ ਉੱਤੇ ਦੇਨੀ ਆਂ ਖੇਸੀ ,
ਸੌਂ ਜਾ ਮਿੱਟੀ ਦਿਆ ਬਾਵਿਆ, ਵੇ ਤੇਰਾ ਪਿਓ ਪਰਦੇਸੀ |
ਮਿੱਟੀ ਦਾ ਬਾਵਾ ਨਹੀਓਂ ਬੋਲਦਾ, ਨਹੀਓਂ  ਚਾਲਦਾ , ਨਾਂ ਹੀ  ਦੇਂਦਾ ਈ ਹੁੰਗਾਰਾ ,
ਨਾ ਰੋ ਮਿੱਟੀ ਦੇਆ ਬਾਵਿਆ, ਵੇ ਤੇਰਾ ਪਿਓ ਵਣਜਾਰਾ |
ਕਦੇ ਤਾਂ ਲਾਨੀ ਆਂ ਮੈਂ ਟਾਹਲੀਆਂ , ਵੇ ਪੱਤਾਂ ਵਾਲੀਆਂ , ਵੇ ਮੇਰਾ ਪਤਲਾ ਮਾਹੀ ,
ਕਦੇ ਲਾਨੀ ਆਂ ਸ਼ਹਿਤੂਤ , ਵੇ ਤੈਨੂ ਸਮਝ ਨਾ ਆਵੇ |
ਮੇਰੇ ਜਿਹੀਆਂ ਲੱਖ ਗੋਰੀਆਂ, ਵੇ ਤਨੀ ਡੋਰੀਆਂ, ਹਾਏ ਗੋਦੀ ਬਾਲ ਹਿੰਡੋਲੇ ,
ਹੱਸ ਹੱਸ ਦੇਂਦੀਆਂ ਲੋਰੀਆਂ, ਹਾਏ ਮੇਰੇ ਲਡ਼ਨ ਸਪੋਲੇ |
English Transliteration :
Mitti da main bawa banani aan, ve jhagga paani aan, ve utte deni aan khesi ,
Soun ja mitti diaa baawiaa, ve tera pio pardesi |
Mitti da bawa nahion bolda, nahion  chaalda , naan hi  denda e hungaara ,
Na ro mitti deaa baawiaa, ve tera pio vanjaara |
kade taan main launi aan tahliaan , ve pattaan vaaleean , ve mera patla maahi ,
kade launi aan  shaihtoot , ve tainu samajh na aave |
Mere jehiaaN lakhkh goriaaN ,ve tanee doriaaN ,haae godee baal hindole ,
Hass hass dendiaaN loreeaan, haae mere ladan sapole |
English Translation :
I craft a little clay doll, make it wear little shirt, cover it with a blanket..
Don't cry little clay doll, Your Dad is abroad..
My little clay doll does not speak, does not respond ..
Don't cry little clay doll, Your Dad is a vagabond..
I planted the sheesham trees, they grew lovely leaves,aah my beloved..
I planted the trees of shehtoot. why don't you correspond..
The other women of the town, as pretty as me, have kids in there lap..
Sing them lullabies , and my soul is snakes playground.
Mitti da Bawa sung by Jagjit Singh
<object width='425' height='350'><param name='movie' value='http://www.youtube.com/v/Tyz3RzEG6Ec'></param><param name='wmode' value='transparent'></param><embed src='http://www.youtube.com/v/Tyz3RzEG6Ec&rel=0' type='application/x-shockwave-flash' wmode='transparent' width='425' height='350'></embed></object>
Listen to Mitti da Bawa sung by Shujaat Hussain Khan
[audio http://media.odeo.com/3/6/4/Mitti_Da_Bawa__Clay_Doll_.mp3]
Source :
This is a Punjabi folk song .
The English translation is done by me.
ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਸੀ
ਕਹਿੰਦੀ ਸੀ
ਨ੍ਹੇਰੀ ਆਏਗੀ
ਸਾਰੇ ਗੰਦ ਪੈ ਜਾਏਗਾ
ਅਮ੍ਲਤਾਸ ਦੇ ਸੋਹਣੇ ਸੋਹਣੇ ਫੁਲ ਝ੍ੜ੍ ਜਾਣਗੇ
ਰੁੱਖਾਂ ਦੇ ਟਾਹਣੇ ਟੁੱਟ ਜਾਣਗੇ
ਪੰਖੇਰੂ ਮਰ ਜਾਣਗੇ
ਇਹ ਕੁੜੀ ਨਹੀਂ ਜਾਣਦੀ
ਨ੍ਹੇਰੀ ਆਏਗੀ
ਨਾਲ ਬਰਖਾ ਲਿਆਏ ਗੀ
ਸਾਰੇ ਠੰਡ ਵਰ੍ਤ ਜਾਏਗੀ
ਅਮ੍ਲਤਾਸ  ਦੀਆਂ ਨਾੜਾਂ ਵਿੱਚ
ਨਵਾਂ ਤਾਜ਼ਾ ਖੂਨ ਦੌੜੇਗਾ
ਅਗਲੀ ਰੁੱਤੇ
ਫੁੱਲ ਹੋਰ ਸੋਹਣੇ ਹੋਣਗੇ
ਹੋਰ ਗੂਹੜੇ ਪੀਲੇ
ਇਹ ਕੁੜੀ ਨਹੀਂ ਜਾਣਦੀ
The poem is written by Punjabi poet Amarjit Chandan (ਅਮਰਜੀਤ ਚੰਦਨ ). Listen to his poetry in his own voice at apnaorg .
ਪਿਘਲਦੀ ਚਾਂਦੀ ਵਹੇ ਪਾਣੀ ਨਹੀਂ |
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ |
ਤੁਰ ਗਿਆ ਕੋਈ ਦਿਲ 'ਚ ਲੈ ਕੇ ਸਾਦਗੀ |
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ |
ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ |
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ |
ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ |
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ |
ਸਿਰ ਬਿਨਾ ਤੁਰਦੇ ਰਹੇ ਸੰਗਰਾਮੀਏ |
ਕੀ ਐ 'ਦਿਲ' ! ਜੇ ਹਮਸਫਰ ਹਾਣੀ ਨਹੀਂ |
Lal Singh Dil was one of the greatest punjabi poets of “Jujhaaru” era,
along with Paash, Sant Ram Udaasi , Amarjit Chandan and others ..
He was from ‘dalit’ background and was part of many people’s movement’s in mid Seveneties,including naxalite movement.
Poet died on 14 August , 2007
ਮੈਂ ਸ਼ਰਮਸਾਰ ਹਾਂ
ਤੇਰੀਆਂ ਅੱਖਾਂ 'ਚ ਅੱਖਾਂ ਪਾਉਣ ਦੀ ਹਿੰਮਤ ਨਹੀਂ
ਮੈਂ ਨਹੀਂ ਆਖ ਸਕਦਾ
ਕਿ  ਤੇਰਿਆਂ ਨੈਣਾਂ ਨੇ, ਮੇਰੀਆਂ ਰਾਤਾਂ ਦੀ ਨੀਂਦ ਚੋਰੀ ਕਰ ਲਈ ਸੀ
ਕਿ ਮੇਰੇ ਸੁਪਿਨਆਂ ਨੂੰ ਮੱਲੀ ਰੱਖਿਆ ਸੀ , ਤੇਰੀਆਂ ਯਾਦਾਂ ਨੇ
ਕਿ ਸਾਰੀ ਵਾਟ ,ਮੈਂ ਕੱਲਾ ਤੇਰੇ ਨਾਲ ਗੱਲਾਂ ਰਿਹਾ ਕਰਦਾ
ਕਿ ਮੇਰਾ ਹਰ ਸਾਹ , ਹੁੰਗਾਰਾ ਸੀ ਤੇਰੀ ਹਰ ਬਾਤ ਦਾ
ਕਿ ਤੇਰੇ ਬਾਜੋਂ ਜੀਣਾ, ਹਰ ਪਲ ਕਿਆਮਤ ਸੀ
ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ.
ਫੇਰ ਮੈਂ ਕਿਉਂ ਸ਼ਰਮਸਾਰ ਹਾਂ
ਤੇਰੀਆਂ ਅੱਖਾਂ 'ਚ ਅੱਖਾਂ ਪਾਉਣ ਦੀ ਹਿੰਮਤ ਨਹੀਂ
Poem is written by Amarjeet Chandan ,
His webpage is http://amarjitchandan.tripod.com/
ਪਿਆਰ ਦਾ ਵੀ ਕੋਈ ਕਾਰਨ ਹੁੰਦੈ ?
ਮਹਿਕ ਦੀ ਵੀ ਕੋਈ ਜੜ ਹੁੰਦੀ ਹੈ ?
ਸੱਚ ਦਾ ਹੋਵੇ ਨਾ ਹੋਵੇ ਕੋਈ
ਝੂਠ ਕਦੇ ਬੇਮਕਸਦ ਨਹੀਂ ਹੁੰਦਾ !
ਤੇਰੇ ਨੀਲੇ ਪਰਬਤਾਂ ਕਰਕੇ ਨਹੀਂ
ਨਾ ਨੀਲੇ ਪਾਣੀਆਂ ਲਈ
ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ
ਗੇਹੜੇ-ਰੰਗੇ ਵੀ ਹੁੰਦੇ
ਤਦ ਵੀ ਮੈਂ ਤੈਨੂੰ ਪਿਆਰ ਕਰਦਾ
ਇਹ ਦੌਲਤਾਂ ਦੇ ਖਜ਼ਾਨੇ
ਮੇਰੇ ਲਈ ਤਾਂ ਨਹੀਂ
ਭਾਵੇਂ ਨਹੀਂ
ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ
ਝੂਠ ਕਦੇ ਬੇਮਕਸਦ ਨਹੀਂ ਹੁੰਦਾ
ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਨੇ
ਸੋਨੇ ਦੀ ਚਿੜੀ ਕਹਿੰਦੇ ਹਨ |
ਸਰੋਤ - ਲਾਲ ਸਿੰਘ ਦਿਲ  ਦੀ ਕਿਤਾਬ ਨਾਗ-ਲੋਕ ਵਿੱਚੋਂ
ਇਸ ਕਿਵਤਾ ਦਾ ਅੰਗਰੇਜੀ ਉਲੱਥਾ
ਲਾਲ ਸਿੰਘ ਦਿਲ ਪੰਜਾਬੀ ਦਾ ਕਾਫੀ ਅਣਗੌਲਿਆ ਕਵੀ ਹੈ | ਦਲਿਤ ਵਰਗ ਵਿੱਚ ਜਨਮਿਆ ਲਾਲ ਸਿੰਘ ਦਿਲ 70ਵਿਆਂ ਦੀ ਜੁਝਾਰੂ ਕਵਿਤਾ ਦਾ ਸਿਰ੍ਮੌਰ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਹਿਰ ( ਨਕਸਲਬਾੜੀ ਲਹਿਰ ) ਨਾਲ ਉਸਦੇ ਸੰਬੰਧਾ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | ਦਸਵੀਂ ਤੱਕ ਪੜਿਆ , ਪਰ ਉਸਦੇ ਗਿਆਨ ਦਾ ਘੇਰਾ ਕਿਸੇ ਕਹਿੰਦੇ ਕਹਾਉਂਦੇ ਵਿਦਵਾਨ ਤੋਂ ਵੱਧ ਵਿਸ਼ਾਲ ਹੈ | ਕਿੱਤੇ ਵਜੋਂ ਉਸਨੇ ਮਜ਼ਦੂਰੀ ਕੀਤੀ , ਅੱਜ ਕੱਲ ਸਮਰਾਲੇ 'ਚ ਚਾਹ ਦੀ ਦੁਕਾਨ ਚਲਾਉਂਦਾ ਸੀ |
English translation of this poem.
Lal Singh Dil was one of the greatest punjabi poets of “Jujhaaru” era,
along with Paash, Sant Ram Udaasi , Amarjit Chandan and others ..
He was from ‘dalit’ background and was part of many people’s movement’s in mid Seveneties,including naxalite movement. Poet died on 14 August earlier this week .
Links :
-  Lal Singh Dil- Memoires of a Tea Vendor, Documentry on Lal Singh Dil, lal-singh-dil at the other India, at readers word, at intentblog, at sanity sucks
Tags : punjabi , poetry , lal singh dil , dalit , love , naxalism , socialism
, India